ਕਰਨ ਔਜਲਾ ਨੂੰ ਭਰਣੇ ਪੈਣਗੇ ਪੰਜ ਚਲਾਨ - Karan Aujla and Mohali police
🎬 Watch Now: Feature Video
ਟ੍ਰੈਫਿਕ ਨਿਯਮਾਂ ਦੀ ਉਲੰਘਨਾ ਕਰਨ ਦੇ ਦੋਸ਼ ਵਿੱਚ ਪੰਜਾਬੀ ਗਾਇਕ ਕਰਨ ਔਜਲਾ ਮੋਹਾਲੀ ਪੁਲਿਸ ਅੱਗੇ ਪੇਸ਼ ਹੋਏ। ਪੁਲਿਸ ਨੇ ਉਨ੍ਹਾਂ 'ਤੇ 5 ਚਲਾਨ ਲਗਾਏ ਹਨ। ਪੇਸ਼ ਹੋਣ ਤੋਂ ਬਾਅਦ ਜਦੋਂ ਮੀਡੀਆ ਨੇ ਕਰਨ ਔਜਲਾ ਤੋਂ ਸਵਾਲ ਪੁੱਛਿਆਂ ਕਿ ਵਿਦੇਸ਼ ਦੇ ਕਾਨੂੰਨ ਨਾਲ ਵੀ ਇਹ ਕੁਝ ਕਰਦੇ ਹੋ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਿਹੜਾ ਕਤਲ ਕਰ ਦਿੱਤਾ ਹੈ।