ਕੀ ਕੁਝ ਹੋ ਰਿਹਾ ਹੈ ਪਾਲੀਵੁੱਡ 'ਚ ਖ਼ਾਸ, ਜਾਣੋ ਇਸ ਰਿਪੋਰਟ ਦੇ ਨਾਲ - report
🎬 Watch Now: Feature Video
ਪਾਲੀਵੁੱਡ ਇੰਡਸਟਰੀ ਦੇ ਵਿੱਚ ਰੋਜ਼ ਕੁਝ ਨਾ ਕੁਝ ਨਵਾਂ ਹੋ ਹੀ ਰਿਹਾ ਹੈ। ਬਹੁਤ ਛੇਤੀ ਰੌਸ਼ਨ ਪ੍ਰਿੰਸ ਦੀ ਫ਼ਿਲਮ ਨਾਨਕਾ ਮੇਲ ਰਿਲੀਜ਼ ਹੋਣ ਵਾਲੀ ਹੈ। ਕੁਲਵਿੰਦਰ ਬਿੱਲਾ ਦਾ ਨਵਾਂ ਗੀਤ ਪੰਗਾ ਰਿਲੀਜ਼ ਹੋਣ ਵਾਲਾ ਹੈ ਸਭ ਤੋਂ ਖ਼ਾਸ ਖ਼ਬਰ ਇਹ ਹੈ ਕਿ ਬਾਦਸ਼ਾਹ ਬਾਲੀਵੁੱਡ 'ਚ ਬਤੌਰ ਅਦਾਕਾਰ ਡੈਬਿਯੂ ਕਰ ਰਹੇ ਹਨ।