ਹਰ ਇੱਕ ਦੀ ਕਹਾਣੀ ਹੈ ਫ਼ਿਲਮ 'ਅਰਦਾਸ ਕਰਾਂ' - ammy virk
🎬 Watch Now: Feature Video
11 ਮਾਰਚ 2016 ਨੂੰ ਰਿਲੀਜ਼ ਹੋਈ ਸੀ ਫ਼ਿਲਮ 'ਅਰਦਾਸ' ਇਸ ਫ਼ਿਲਮ ਨੂੰ ਦਰਸ਼ਕਾਂ ਨੇ ਇਨ੍ਹਾਂ ਪਿਆਰ ਦਿੱਤਾ ਸੀ ਕਿ ਸਾਲ 2019 ਦੇ ਵਿੱਚ 19 ਜੁਲਾਈ ਨੂੰ ਫ਼ਿਲਮ 'ਅਰਦਾਸ ਕਰਾਂ' ਰਿਲੀਜ਼ ਹੋਈ ਹੈ। ਇਹ ਫ਼ਿਲਮ ਹਰ ਘਰ ਦੀ ਕਹਾਣੀ ਹੈ। ਫ਼ਿਲਮ ਦਾ ਇੱਕ ਸੀਨ ਤੁਹਾਨੂੰ ਰੋਵਾਵੇਗਾ ਉੱਥੇ ਹੀ ਦੂਜੇ ਪਾਸ ਫ਼ਿਲਮ ਦਾ ਇੱਕ ਸੀਨ ਤੁਹਾਨੂੰ ਹਸਾਵੇਗਾ।