Flashback 2019: ਆਯੂਸ਼ਮਾਨ ਨੇ ਲਿੱਖੀ ਸਫ਼ਲਤਾ ਦੀ ਕਹਾਣੀ - National award winner Ayushman
🎬 Watch Now: Feature Video
ਅਦਾਕਾਰ ਆਯੂਸ਼ਮਾਨ ਖੁਰਾਨਾ ਲਈ ਸਾਲ 2019 ਬਾਕਮਾਲ ਰਿਹਾ। ਇਸ ਸਾਲ ਉਨ੍ਹਾਂ ਨੂੰ ਫ਼ਿਲਮ 'ਅੰਦਾਧੁਨ' ਲਈ ਨੈਸ਼ਨਲ ਐਵਾਰਡ ਮਿਲਿਆ। ਇਸ ਤੋਂ ਇਲਾਵਾ ਆਯੂਸ਼ਮਾਨ ਦੀਆਂ ਤਿੰਨ ਫ਼ਿਲਮਾਂ ਸੁਪਰਹਿੱਟ ਰਹੀਆਂ ਜਿਵੇਂ ਕਿ ਆਰਟੀਕਲ 15, ਡ੍ਰੀਮ ਗਰਲ ਅਤੇ ਬਾਲਾ,ਹੋਰ ਕੀ ਰਿਹਾ ਖ਼ਾਸ ਆਯੂਸ਼ਮਾਨ ਲਈ ਸਾਲ 2019 ਵਿੱਚ ਜਾਣਨ ਲਈ ਵੇਖੋ ਵੀਡੀਓ।