Public Review: ਅਕਸ਼ੈ ਕੁਮਾਰ ਦੀ ਪਹਿਲੀ ਮਿਊਜ਼ਿਕ ਵੀਡੀਓ ਨੂੰ ਵੇਖ ਲੋਕਾਂ ਨੂੰ ਯਾਦ ਆਇਆ ਆਪਣਾ ਗਵਾਇਆ ਪਿਆਰ - ਅਕਸ਼ੈ ਕੁਮਾਰ ਦੀ ਪਹਿਲੀ ਮਿਊਜ਼ਿਕ ਵੀਡੀਓ
🎬 Watch Now: Feature Video
ਅਕਸ਼ੈ ਕੁਮਾਰ ਦੀ ਪਹਿਲੀ ਮਿਊਜ਼ਿਕ ਵੀਡੀਓ ਗਾਣਾ 'ਫ਼ਿਲਹਾਲ', ਜਿਸ ਵਿੱਚ ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਦੀ ਛੋਟੀ ਭੈਣ ਨੂਪੁਰ ਸੈਨਨ ਵੀ ਸੀ, ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ। ਦਰਸ਼ਕਾਂ ਨੂੰ ਵੀਡੀਓ ਦੀ ਸਟੋਰੀਲਾਈਨ ਕਾਫ਼ੀ ਪਸੰਦ ਆਈ ਅਤੇ ਇਸ 'ਤੇ ਦੋਵੇਂ ਅਦਾਕਾਰਾਂ ਦੀ ਅਦਾਕਾਰੀ ਵੀ ਸ਼ਾਨਦਾਰ ਰਹੀ ਹੈ। ਅਕਸ਼ੈ ਅਤੇ ਨੂਪੁਰ ਦਰਮਿਆਨ ਕੈਮਿਸਟਰੀ ਕਾਫ਼ੀ ਪ੍ਰਭਾਵਸ਼ਾਲੀ ਰਹੀ ਹੈ।