ਈਟੀਵੀ ਭਾਰਤ ਨਾਲ ਕਾਮੇਡੀਅਨ ਚੰਦਨ ਪ੍ਰਭਾਕਰ ਦੀ ਖਾਸ ਗੱਲਬਾਤ - chandan prabhakar exclusive interview
🎬 Watch Now: Feature Video
ਕਾਮੇਡੀਅਮ ਚੰਦਨ ਪ੍ਰਭਾਕਰ ਆਪਣੀ ਕਾਮੇਡੀ ਨਾਲ ਕਈ ਵਾਰ ਲੋਕਾਂ ਨੂੰ ਪਾਗਲਾਂ ਦੀ ਤਰ੍ਹਾਂ ਹਸਾਇਆ ਹੈ। ਉਨ੍ਹਾਂ ਨੇ 'ਦ ਕਪਿਲ ਸ਼ਰਮਾ ਸ਼ੋਅ' ਵਿੱਚ ਆਪਣੀ ਕਲਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤਿਆ ਹੈ। ਦੱਸ ਦੇਈਏ ਕਿ ਚੰਦਨ ਹੁਣ ਆਪਣੇ ਨਵੇਂ ਪ੍ਰੋਜੈਕਟ ਲਈ ਚੰਡੀਗੜ੍ਹ ਆਏ ਹੋਏ ਹਨ ਤੇ ਇਸ ਮੌਕੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕਰਦਿਆਂ ਉਨ੍ਹਾਂ ਨੇ ਆਪਣੇ ਕਈ ਤਜਰਬੇ ਸਾਂਝੇ ਕੀਤੇ।
TAGGED:
chandan prabhakar ETV bharat