ਜੱਟ ਜੁਗਾੜੀ ਹੁੰਦੇ ਨੇ ਦੇ ਨਿਰਦੇਸ਼ਕ ਨੇ ਦੱਸੀ ਫ਼ਿਲਮ ਨੂੰ ਲੈ ਕੇ ਵਿਵਾਦਾਂ ਤੇ ਆਪਣੀ ਸੋਚ - jatt jugadi
🎬 Watch Now: Feature Video
12 ਜੁਲਾਈ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਫ਼ਿਲਮ ਜੱਟ ਜੁਗਾੜੀ ਹੁੰਦੇ ਨੇ ਦੇ ਟਰੇਲਰ 'ਚ ਕੁਝ ਸੀਨਜ਼ ਅਜਿਹੇ ਜਿਸ ਕਾਰਨ ਇਹ ਫ਼ਿਲਮ ਵਿਵਾਦਾਂ ਦੇ ਵਿੱਚ ਆ ਗਈ ਹੈ। ਇਨ੍ਹਾਂ ਵਿਵਾਦਾਂ 'ਤੇ ਨਿਰਦੇਸ਼ਕ ਅਨੁਰਾਗ ਸ਼ਰਮਾ ਨੇ ਆਪਣੇ ਵਿਚਾਰ ਈਟੀਵੀ ਭਾਰਤ ਦੀ ਟੀਮ ਨਾਲ ਸਾਂਝੇ ਕੀਤੇ ਹਨ।