birthday special: ਧਰਮਿੰਦਰ ਮੰਨਦੇ ਹਨ ਕਿ ਸੰਨੀ ਦਿਓਲ ਉਨ੍ਹਾਂ ਲਈ ਹੈ ਬਹੁਤ 'ਲੱਕੀ' - ਬਾਲੀਵੁੱਡ ਦੇ ਹੀਮੈਨ ਧਰਮਿੰਦਰ
🎬 Watch Now: Feature Video
ਬਾਲੀਵੁੱਡ ਦੇ ਹੀਮੈਨ ਧਰਮਿੰਦਰ ਮੰਨਦੇ ਹਨ ਕਿ ਸੰਨੀ ਦਿਓਲ ਉਨ੍ਹਾਂ ਲਈ ਬਹੁਤ ਲੱਕੀ ਹਨ। ਧਰਮਿੰਦਰ ਆਖਦੇ ਹਨ ਕਿ ਸੰਨੀ ਦਿਓਲ ਦੇ ਜਨਮ ਤੋਂ ਬਾਅਦ ਉਨ੍ਹਾਂ ਦੀ ਕਿਸਮਤ ਹੀ ਚਮਕ ਗਈ। 19 ਅਕਤੂਬਰ ਨੂੰ ਸੰਨੀ ਆਪਣਾ 63 ਵਾਂ ਜਨਮ ਦਿਨ ਮਨਾ ਰਹੇ ਹਨ। ਆਪਣੀ ਵਧੀਆ ਅਦਾਕਾਰੀ ਦੇ ਨਾਲ ਸੰਨੀ ਦਿਓਲ 80 ਅਤੇ 90 ਦੇ ਦਸ਼ਕ ਦੇ ਸਭ ਤੋਂ ਮਸ਼ਹੂਰ ਹੀਰੋ ਰਹੇ ਹਨ ਤੇ ਇਸ ਦੇ ਨਾਲ ਹੀ ਰਾਜਨੀਤੀ ਵਿੱਚ ਵੀ ਪੈਰ ਰੱਖ ਚੁੱਕੇ ਹਨ।