ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਣ ਉਪਰੰਤ ਰਾਜਨ ਗਿੱਲ ਵੱਲੋਂ ਪਹਿਲਾਂ ਸਿਆਸੀ ਧਮਾਕਾ - Rajan Gill after joining Shiromani Akali Dal
🎬 Watch Now: Feature Video
ਅੰਮ੍ਰਿਤਸਰ: ਪੰਜਾਬ ਵਿੱਚ ਸਿਆਸੀ ਚੋਣ ਅਖਾੜਾ ਦਿਨੋਂ-ਦਿਨ ਭਖਦਾ ਨਜ਼ਰ ਆ ਰਿਹਾ ਹੈ, ਇਸ ਦੌਰਾਨ ਜਿੱਥੇ ਮਾਲਵਾ ਤੇ ਦੁਆਬਾ (Malwa and Doaba) ਵਿੱਚ ਵੱਡੀ ਸਿਆਸੀ ਲੀਡਰਾਂ ਵਲੋਂ ਕਿਸੇ ਨਾ ਕਿਸੇ ਮਨ ਮੁਟਾਅ ਕਰਕੇ ਸਿਆਸੀ ਪਾਰਟੀਆਂ ਬਦਲੀਆਂ ਜਾ ਰਹੀਆਂ ਹਨ, ਉੱਥੇ ਹੀ ਕੱਲ੍ਹ ਮਾਝੇ ਦੇ ਵਿੱਚ ਕੱਟੜ ਕਾਂਗਰਸੀ ਪਰਿਵਾਰ (Congress family) ਨਾਲ ਸਬੰਧਤ ਮੈਂਬਰ ਪਾਰਲੀਮੈਂਟ (Member of Parliament) ਜਸਬੀਰ ਸਿੰਘ ਡਿੰਪਾ ਦੇ ਭਰਾ ਹਰਪਿੰਦਰ ਸਿੰਘ ਰਾਜਨ ਗਿੱਲ ਵਲੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ (Shiromani Akali Dal and BSP alliance) ਵਿੱਚ ਸ਼ਾਮਿਲ ਹੋਣ ਨਾਲ ਪਾਰਟੀ ਨੂੰ ਖਾਸਤਰ ਮਾਝੇ ਦੇ 9 ਹਲਕਿਆਂ ਵਿੱਚ ਭਾਰੀ ਸਮਰਥਨ ਮਿਲ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਤੇ ਜਿੱਥੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਰਾਜਨ ਗਿੱਲ ਨੂੰ ਪਾਰਟੀ ਦਾ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ।
Last Updated : Feb 3, 2023, 8:16 PM IST