Punjab Election 2022 Results: ਆਪ ਸਮਰਥਕਾਂ ਨੂੰ ਜੀਵਨਜੋਤ ਕੌਰ ਦੀ ਜਿੱਤ ਲੱਗ ਰਹੀ ਹੈ ਪੱਕੀ - ਆਪ ਸਮਰਥਕਾਂ ਨੂੰ ਜੀਵਨਜੋਤ ਕੌਰ ਦੀ ਜਿੱਤ ਲੱਗ ਰਹੀ ਪੱਕੀ

🎬 Watch Now: Feature Video

thumbnail

By

Published : Mar 10, 2022, 12:04 PM IST

Updated : Feb 3, 2023, 8:19 PM IST

ਅੰਮ੍ਰਿਤਸਰ: ਅੰਮ੍ਰਿਤਸਰ ਉੱਤਰੀ ਤੋਂ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਨਾਲ ਰੁਝਾਨਾਂ ਵਿੱਚ ਜੀਵਨਜੌਤ ਕੌਰ ਅੱਗੇ ਚੱਲ ਰਹੀ ਹੈ (aap supporters hope of jivanjot kaur's victory), ਉਸੇ ਤਰ੍ਹਾਂ ਨਤੀਜੇ ਵੀ ਆਉਣਗੇ। ਸਮਰਥਕਾਂ ਅਮਰਦੀਪ ਤੇ ਬੌਬੀ ਬਾਵਾ ਦਾ ਕਹਿਣਾ ਹੈ ਕਿ ਵੱਡੇ ਆਗੂਆਂ ਨੇ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੱਤਾ (big politicians didn't care of general public) ਤੇ ਆਪਣੇ ਹਿੱਤ ਹੀ ਸਾਧੇ ਸੀ, ਜਿਸ ਦਾ ਜਵਾਬ ਜਨਤਾ ਨੇ ਇਨ੍ਹਾਂ ਚੋਣਾਂ ਵਿੱਚ ਦੇ ਦਿੱਤਾ ਹੈ। ਆਪ ਸਮਰਥਕਾਂ ਦਾ ਕਹਿਣਾ ਹੈ ਕਿ ਜੇਕਰ ਅੱਗੇ ਵੀ ਵੱਡੇ ਆਗੂਆਂ ਦਾ ਇਹੋ ਹਾਲ ਰਿਹਾ ਤਾਂ ਉਹ ਰਾਜਸੀ ਤੌਰ ’ਤੇ ਨਹੀਂ ਉਭਰ ਸਕਣਗੇ (big faces can not rise if don't care in future)।
Last Updated : Feb 3, 2023, 8:19 PM IST

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.