ਹੁਸ਼ਿਆਰਪੁਰ ’ਚ ਪੰਜਾਬ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਮੁਕੰਮਲ - ਹੁਸ਼ਿਆਰਪੁਰ ਦੇ ਵਿੱਚ ਪੂਰੀ ਤਰ੍ਹਾਂ ਮੁਕੰਮਲ ਤਿਆਰੀ
🎬 Watch Now: Feature Video
ਹੁਸ਼ਿਆਰਪੁਰ: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਪੂਰੀ ਤਰ੍ਹਾਂ ਮੁਕੰਮਲ ਤਿਆਰੀ ਕਰ ਲਈ ਗਈਆਂ ਹਨ। ਹੁਸ਼ਿਆਰਪੁਰ ਦੇ ਡੀਸੀ ਵੱਲੋਂ ਪੋਲੀਟੈਕਨਿਕ ਕਾਲਜ ਵਿਚ ਟਾਂਡਾ ਉੜਮੁੜ ਦੇ ਡਿਸਪੈਚ ਸੈਂਟਰ 7 ਹਲਕੀਆਂ ਦੇ ਚੈੱਕ ਕੀਤੇ ਗਏ। ਹੁਸ਼ਿਆਰਪੁਰ ਦੇ ਡੀਸੀ ਅਪਨੀਤ ਰਿਆਤ ਨੇ ਦੱਸਿਆ ਕਿ ਕਿਸੇ ਵੀ ਹਲਕੇ ਦੇ ਬੂਥ ’ਤੇ ਕੋਈ ਵੀ ਪਰੇਸ਼ਾਨੀ ਨਾ ਹੋਵੇ ਤਾਂ ਸਾਰੇ ਇੰਤਜਾਮ ਕਰ ਲਏ ਗਏ ਹਨ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿਚ 7 ਵਿਧਾਨਸਭਾ ਹਲਕਿਆਂ ਨੂੰ ਜਿਨ੍ਹਾਂ ਵਿੱਚ ਕੁੱਲ ਬੂਥ ਦੀ ਗਿਣਤੀ 1563 ਅਤੇ 14000 ਪੁਲਿਸ ਦੇ ਮੁਲਾਜ਼ਮ ਅਤੇ ਸਿਵਲ ਮੁਲਾਜ਼ਮ ਲੱਗੇ ਹੋਏ ਹਨ।
Last Updated : Feb 3, 2023, 8:17 PM IST