ਮਦਦ ਦੀ ਗੁਹਾਰ ਲਗਾ ਰਿਹੈ ਇਹ ਗਰੀਬ ਪਰਿਵਾਰ, ਸੁਣੋ ਫਰਿਆਦ - ਮਦਦ ਦੀ ਗੁਹਾਰ ਲਗਾ ਰਿਹਾ ਹੈ ਇਹ ਗਰੀਬ ਪਰਿਵਾਰ
🎬 Watch Now: Feature Video
ਤਰਨਤਾਰਨ: ਇੱਕ ਘਰ ‘ਚ ਗਰੀਬੀ ਇੱਕ ਉੱਤੋਂ ਕੁਦਰਤ ਦੀ ਮਾਰ, ਪਰ ਫੇਰ ਵੀ ਇਹ ਪਰਿਵਾਰ (Family) ਉਸ ਕੁਦਰਤ ਦੇ ਅਜਿਹੇ ਮਸੀਹੇ ਨੂੰ ਉਡੀਕ ਰਿਹਾ ਹੈ ਜੋ ਉਨ੍ਹਾਂ ਦੇ ਉੱਤੇ ਪਈ ਇਸ ਗ਼ਰੀਬੀ ਦੀ ਮਾਰ ਅਤੇ ਘਰ ਵਿੱਚ ਛਾਈ ਭੁੱਖਮਰੀ ਤੋਂ ਉਨ੍ਹਾਂ ਨੂੰ ਛੁਟਕਾਰਾ ਦਿਵਾਏਗਾ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਝਬਾਲ (Jhabal town of Tarn Taran district) ਦੇ ਰਹਿਣ ਵਾਲੀ ਘਰ-ਘਰ ਦੀ ਮੁਖੀਆ ਮਨਜੀਤ ਕੌਰ ਨੇ ਦੱਸਿਆ ਕਿ ਉਹ ਇੱਕ ਸਾਲ ਪਹਿਲਾਂ ਮਿਹਨਤ ਮਜ਼ਦੂਰੀ ਕਰਨ ਲਈ ਘਰੋਂ ਜਾ ਰਹੀ ਸੀ, ਤਾਂ ਰਸਤੇ ਵਿੱਚ ਇੱਕ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਗਰੀਬ ਜੋੜੇ ਵੱਲੋਂ ਮਦਦ ਦੀ ਮੰਗ ਕੀਤੀ ਗਈ ਹੈ।
Last Updated : Feb 3, 2023, 8:18 PM IST