thumbnail

By

Published : Feb 14, 2022, 3:43 PM IST

Updated : Feb 3, 2023, 8:11 PM IST

ETV Bharat / Videos

ਪੰਜਾਬ 'ਚ ਚੋਣ ਜ਼ਾਬਤਾ ਲੱਗਣ ਦੇ ਬਾਅਦ ਵੀ 1 ਦੇਸੀ ਪਿਸਟਲ ਬਰਾਮਦ

ਅੰਮ੍ਰਿਤਸਰ: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦਾ ਸਮਾਂ ਹੋਣ ਕਰਕੇ ਪੰਜਾਬ ਵਿੱਚ ਇਸ ਸਮੇਂ ਚੋਣ ਜ਼ਾਬਤਾ ਲੱਗਾ ਹੋਇਆ ਹੈ ਤੇ ਪੁਲਿਸ ਵੱਲੋਂ ਸ਼ਹਿਰਾਂ ਦੇ ਵਿੱਚ ਚੱਪੇ ਚੱਪੇ 'ਤੇ ਨਾਕੇਬੰਦੀ ਕਰਕੇ ਹਰ ਆਉਣ ਜਾਣ ਵਾਲੇ ਅਤੇ ਹਰ ਸ਼ੱਕੀ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ, ਇਸੇ ਦੇ ਚੱਲਦੇ ਅੰਮ੍ਰਿਤਸਰ ਬਟਾਲਾ ਰੋਡ 'ਤੇ ਪੁਲਿਸ ਵੱਲੋਂ ਨਾਕੇਬੰਦੀ ਦੌਰਾਨ ਨੌਜਵਾਨ ਨੂੰ ਸ਼ੱਕ ਦੇ ਅਧਾਰ 'ਤੇ ਰੋਕਿਆ, ਜਿਸ ਕੋਲੋ ਦੇ ਡੱਬ ਵਿੱਚੋ 1 ਦੇਸੀ ਪਿਸਟਲ 32 ਬੋਰ ਲੋਡਡ ਬਾਰਮਦ ਹੋਇਆ। ਜਿਸ ਨੂੰ ਅਨਲੋਡ ਕਰਕੇ ਮੈਗਜ਼ੀਨ ਵਿੱਚੋਂ 4 ਜਿੰਦਾ ਰੋਦ 32 ਬੋਰ ਬ੍ਰਾਮਦ ਹੋਏ, ਜਿਸ 'ਤੇ ਮੁਕੱਦਮਾ ਦਰਜ਼ ਰਜਿਸਟਰਡ ਕੀਤਾ ਗਿਆ।
Last Updated : Feb 3, 2023, 8:11 PM IST

For All Latest Updates

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.