ਵਾਇਰਲ ਵੀਡੀਓ: ਪਾਕਿਸਤਾਨੀ ਕ੍ਰਿਕਟਰ ਹੈਰਿਸ ਰੌਫ਼ ਨੇ ਖਿਡਾਰੀ ਦੇ ਮਾਰਿਆ ਥੱਪੜ !

By

Published : Feb 22, 2022, 1:45 PM IST

Updated : Feb 3, 2023, 8:17 PM IST

thumbnail
ਪਾਕਿਸਤਾਨੀ ਕ੍ਰਿਕਟਰ ਹੈਰਿਸ ਰੌਫ਼ ਨੇ PSL ਦੇ ਇੱਕ ਮੈਚ ਵਿਚ ਕੈਚ ਛੱਡਣ 'ਤੇ ਆਪਣੀ ਹੀ ਟੀਮ ਦੇ ਖਿਡਾਰੀ ਦੇ ਥੱਪੜ ਮਾਰ ਦਿੱਤਾ। ਦਰਅਸਲ, ਇਹ ਵੀਡੀਓ ਸੋਸ਼ਲ ਮੀਡੀਆਂ ਉੱਤੇ ਕਾਫ਼ੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਪਾਕਿਸਤਾਨੀ ਕ੍ਰਿਕਟਰ ਹੈਰਿਸ ਰੌਫ਼ ਨੇ PSL ਦੇ ਇੱਕ ਮੈਚ ਵਿਚ ਕੈਚ ਛੱਡਣ 'ਤੇ ਆਪਣੇ ਟੀਮ ਦੇ ਖਿਡਾਰੀ ਦੇ ਮੂੰਹ ਉੱਤੇ ਹਲਕਾ ਜਿਹਾ ਥੱਪੜ ਮਾਰ ਦਿੱਤਾ।
Last Updated : Feb 3, 2023, 8:17 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.