ਨਾਜਾਇਜ ਮਾਇਨਿੰਗ ਮਾਮਲੇ ਵਿੱਚ ਰਾਕੇਸ਼ ਚੌਧਰੀ ਦੇ ਦਫ਼ਤਰ ਉਤੇ ਛਾਪਾ - ਮਾਈਨਿੰਗ ਠੇਕੇਦਾਰ ਰਾਕੇਸ਼ ਚੌਧਰੀ
🎬 Watch Now: Feature Video
ਰੂਪਨਗਰ AAP ਵੱਲੋਂ ਨਾਜਾਇਜ ਮਾਈਨਿੰਗ ਨੂੰ ਖ਼ਤਮ ਕਰਨ ਦੀ ਗੱਲ ਆਖੀ ਗਈ ਸੀ। ਸਰਕਾਰ ਬਨਣ ਤੋਂ ਬਾਅਦ ਕਈ ਕਰੁਸ਼ਰ ਸੀਲ ਅਤੇ ਮਸ਼ੀਨਰੀ ਜਬਤ ਵੀ ਕੀਤੀ ਗਈ। ਇਸ ਦੇ ਚਲਦਿਆਂ ਹੀ ਮਾਈਨਿੰਗ ਠੇਕੇਦਾਰ ਰਾਕੇਸ਼ ਚੌਧਰੀ ਉਤੇ ਐਫਆਈਆਰ ਵੀ ਦਰਜ ਕੀਤੀ ਗਈ ਸੀ।ਰਾਕੇ ਸ਼ ਚੌਧਰੀ ਦੇ ਦਫਤਰ ਉਤੇ ਛਾਪਾ ਮਾਰ ਕੇ ਉਸ ਦਾ ਸਮਾਨ ਪੁਲਿਸ ਨੇ ਜ਼ਬਤ ਕਰ ਲਿਆ। ਜਿਸਨੂੰ ਪਿਛਲੇ ਕੱਲ ਗਿਰਫ਼ਤਾਰ ਕੀਤਾ ਗਿਆ ਸੀ ਵੱਧ ਮਾਈਨਿੰਗ ਕਰਨ ਦੇ ਦੋਸ਼ ਲਾਏ ਗਏ ਸਨ। ਜਿਸਨੂੰ ਅੱਜ ਮਾਨਯੋਗ ਨੰਗਲ ਦੀ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਨੂੰ ਦੋ ਦਿਨ ਦਾ ਰਿਮਾਂਡ ਮਿਲਿਆ ਹੈ ਜਿਸ ਵਿਚ ਹੋਰ ਵੀ ਖੁਲਾਸੇ ਹੋਣ ਦੀ ਆਸ ਹੈ। ਉਥੇ ਹੀ ਦੂਜੇ ਪਾਸੇ ਚੌਧਰੀ ਦੇ ਵਕੀਲ ਹਰਮੋਹਨ ਪਾਲ ਸਿੰਘ ਨੇ ਸਰਕਾਰ ਉਤੇ ਧਕੇਸ਼ਾਹੀ ਦੇ ਆਰੋਪ ਲਾਉਂਦੇ ਹੋਏ। ਸਰਕਾਰ ਚੌਧਰੀ ਨੂੰ ਬਾਹਰ ਕਰਕੇ ਕੰਮ ਆਪਣੇ ਹੱਥ ਲੈਣਾ ਚਾਹੁੰਦਾ ਹੈ। ਕਿਉਂਕਿ ਪਹਿਲਾ ਵੀ ਮਾਨਯੋਗ ਹਾਈਕੋਰਟ ਵੱਲੋਂ ਵੀ ਰਾਹਾਤ ਦਿੱਤੀ ਗਈ ਹੈ।
Last Updated : Feb 3, 2023, 8:32 PM IST