ਰਿਸ਼ਵਤ ਨਾ ਲੈਣ ਵਾਲੇ ਪੁਲਿਸ ਮੁਲਾਜ਼ਮ ਨੂੰ ਕੀਤਾ ਸਨਮਾਨਿਤ - 500 ਰੁਪਏ ਰਿਸ਼ਵਤ
🎬 Watch Now: Feature Video
ਫਿਰੋਜ਼ਪੁਰ 'ਚ ਪੁਲਿਸ ਵਾਲੇ ਨੇ ਪਿੱਛਾ ਕਰਕੇ ਇੱਕ ਨੌਜਵਾਨ ਨੂੰ ਫੜ ਲਿਆ ਜੋ ਪੁਲਿਸ ਦਾ ਬੈਰੀਕੇਡ ਤੋੜ ਕੇ ਭੱਜ ਰਿਹਾ ਸੀ, ਫਿਰ ਉਸਨੇ ਪੁਲਿਸ ਵਾਲੇ ਨੂੰ 500 ਰੁਪਏ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਵਾਲੇ ਨੇ ਪੈਸੇ ਨਹੀਂ ਲਏ ਅਤੇ ਉਸ ਨੌਜਵਾਨ ਖਿਲਾਫ ਕਾਰਵਾਈ ਕੀਤੀ, ਸਾਡੇ ਚੈਨਲ ਦੀ ਰਿਪੋਰਟ ਇਹ ਖ਼ਬਰ ਪ੍ਰਮੁੱਖਤਾ ਨਾਲ ਦਿਖਾਈ ਗਈ, ਜਿਸ ਤੋਂ ਬਾਅਦ ਫਿਰੋਜ਼ਪੁਰ ਪੁਲਿਸ ਦੀ ਐਸ.ਐਸ.ਪੀ ਕੰਵਰਦੀਪ ਕੌਰ ਅਤੇ ਡੀ.ਆਈ.ਜੀ ਰਣਜੀਤ ਸਿੰਘ ਢਿੱਲੋਂ ਨੇ ਥਾਣਾ ਸਿਟੀ ਵਿਖੇ ਪਹੁੰਚ ਕੇ ਬਹਾਦਰ ਪੁਲਿਸ ਮੁਲਾਜ਼ਮ ਦੀ ਹੌਂਸਲਾ ਅਫ਼ਜਾਈ ਕੀਤੀ।
Last Updated : Feb 3, 2023, 8:34 PM IST