Hardeep Singh Nijjar House: ਹਰਦੀਪ ਸਿੰਘ ਨਿੱਝਰ ਦੇ ਪਿੰਡ ਵਾਲੇ ਘਰ ਨੂੰ ਲੱਗਿਆ ਜ਼ਿੰਦਰਾ - Indian agencies
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/20-09-2023/640-480-19559520-1054-19559520-1695196137083.jpg)
![ETV Bharat Punjabi Team](https://etvbharatimages.akamaized.net/etvbharat/prod-images/authors/punjabi-1716535584.jpeg)
Published : Sep 20, 2023, 1:34 PM IST
|Updated : Sep 20, 2023, 8:44 PM IST
ਕੈਨੇਡਾ 'ਚ ਜੂਨ ਮਹੀਨੇ ਕਤਲ ਹੋਏ ਹਰਦੀਪ ਸਿੰਘ ਨਿੱਝਰ ਨੂੰ ਲੈਕੇ ਭਾਰਤ ਅਤੇ ਕੈਨੇਡਾ ਦੀ ਸਿਆਸਤ ਗਰਮਾਈ ਹੋਈ ਹੈ, ਕਿਉਂਕਿ ਕੈਨੇਡਾ ਪੀਐਮ ਜਸਟਿਨ ਟਰੂਡੋ ਵਲੋਂ ਨਿੱਝਰ ਦੇ ਕਤਲ ਪਿੱਛੇ ਭਾਰਤੀ ਏਜੰਸੀਆਂ ਹੋਣ ਦਾ ਸ਼ੱਕ ਜਾਹਿਰ ਕੀਤਾ ਹੈ। ਦੱਸ ਦਈਏ ਕਿ ਹਰਦੀਪ ਸਿੰਘ ਨਿੱਝਰ ਜਲੰਧਰ ਦੇ ਪਿੰਡ ਭਾਰ ਸਿੰਘ ਪੁਰਾ ਦਾ ਰਹਿਣ ਵਾਲਾ ਸੀ ਅਤੇ ਕਾਫ਼ੀ ਸਮਾਂ ਪਹਿਲਾਂ ਆਪਣੇ ਸਾਰੇ ਪਰਿਵਾਰ ਨਾਲ ਕੈਨੇਡਾ 'ਚ ਰਹਿਣ ਲੱਗ ਪਿਆ ਸੀ, ਜਿਥੇ ਹੁਣ ਉਸ ਦੇ ਜੱਦੀ ਘਰ ਨੂੰ ਜ਼ਿੰਦਾ ਲੱਗਾ ਹੋਇਆ ਹੈ। ਉਧਰ ਜਲੰਧਰ 'ਚ ਪੁਜਾਰੀ ਦੇ ਕਤਲ ਦੀ ਸਾਜਿਸ਼ ਦੇ ਮਾਮਲੇ ਤੋਂ ਬਾਅਦ ਦੇਸ਼ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਉਸ ਨੂੰ ਅੱਤਵਾਦੀ ਐਲਾਨ ਕੇ 10 ਲੱਖ ਦਾ ਇਨਾਮ ਰੱਖਿਆ ਗਿਆ ਸੀ।
Last Updated : Sep 20, 2023, 8:44 PM IST