ਪੁਲਿਸ ਨੇ ਜਨਰਲ ਸਮਗਲਿੰਗ ਮਾਮਲੇ ਵਿੱਚ 4 ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ - ਜਨਰਲ ਸਮੱਗਲਿੰਗ ਸਬੰਧੀ ਮੁਕੱਦਮਾਂ ਦਰਜ
🎬 Watch Now: Feature Video
ਥਾਣਾ ਗੜ੍ਹਸ਼ੰਕਰ ਪੁਲਿਸ ਨੇ ਪਿੰਡ ਦੇਨੋਵਾਲ ਖ਼ੁਰਦ ਵਿੱਚ 2 ਔਰਤਾਂ ਸਮੇਤ 4 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ (4 drug smugglers including 2 women were arrested) ਕੀਤਾ ਹੈ। ਕਰਨੈਲ ਸਿੰਘ ਐਸ ਐੱਚ ਓ ਗੜ੍ਹਸ਼ੰਕਰ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ਉੱਤੇ ਪਿੰਡ ਦੇਨੋਵਾਲ ਖੁਰਦ ਦੇ 124 ਵਿਅਕਤੀਆ ਦੇ ਖਿਲਾਫ ਜਨਰਲ ਸਮੱਗਲਿੰਗ ਸਬੰਧੀ ਮੁਕੱਦਮਾਂ ਦਰਜ (Cases registered regarding general smuggling) ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁਕੱਦਮਾਂ ਦੀ ਅਗਲੇਰੀ ਤਫਤੀਸ਼ ਦੌਰਾਨ ਲੋੜੀਂਦੇ 4 ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਗਿਆ ਹੈ।
Last Updated : Feb 3, 2023, 8:33 PM IST