ਕਿਸਾਨਾਂ ਅਤੇ ਨੌਜਵਾਨਾਂ ਨੇ ਬੰਦੀ ਸਿੰਘਾਂ ਅਤੇ ਸਿਆਸੀ ਕੈਦੀਆਂ ਦੀ ਰਿਹਾਈ ਲਈ ਕੱਢਿਆ ਮਾਰਚ - release of captive Singhs and political prisoners
🎬 Watch Now: Feature Video
ਮੋਗਾ ਵਿਚ ਕਿਰਤੀ ਕਿਸਾਨ ਯੂਨੀਅਨ ਨੂੰ ਕਾਮਰੇਡ ਕਿਹਾ ਜਾਂਦਾ ਹੈ ਪਰ ਸ਼ਨੀਵਾਰ ਉਹਨਾ ਮੋਦੀ ਦੇ ਫਾਂਸੀਵਾਦ ਏਜੰਡੇ ਦੇ ਖਿਲਾਫ ਅਤੇ ਬੰਦੀ ਸਿੰਘਾਂ, ਬੁੱਧੀ ਜੀਵੀਆਂ ਦੇ ਹੱਕ ਵਿਚ ਉਹਨਾ ਨੂੰ ਰਿਹਾ ਕਰਵਾਉਣ ਲਈ ਮੋਗਾ ਵਿਚ ਰੋਸ ਮੁਜ਼ਾਹਰਾ ਕੀਤਾ ਗਿਆ। ਜਿਸ ਵਿਚ ਪੇਂਡੂ ਮਜ਼ਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਅਤੇ ਸਟੂਡੈਂਟ ਯੂਨੀਅਨ ਵੱਲੋ ਸ਼ਹਿਰ ਵਿਚ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਸ਼ਜਾ ਪੂਰੀ ਕਰ ਚੁਕੇ ਬੰਦੀ ਸਿੰਘਾ, ਬੁਧੀਜੀਵੀਆਂ ਚਾਹੇ ਕਿਸ ਧਰਮ ਨਾਲ ਸਬੰਧਿਤ ਹੋਣ ਨੂੰ ਤੁਰੰਤ ਰਿਹਾ ਕਰਨ ਦੀ ਮੰਗ ਕੀਤੀ ਗਈ ਹੈ।
Last Updated : Feb 3, 2023, 8:35 PM IST