ਸਿਹਤ ਵਿਭਾਗ ਵੱਲੋਂ ਪਿੰਡ ਤੰਬਾਕੂ ਮੁਕਤ ਹੋਣ ਉੱਤੇ ਜਸ਼ਨ ਏ ਮਾਣ ਰੈਲੀ - ਫਰੀਦਕੋਟ ਜਿਲ੍ਹੇ ਦੇ ਪਿੰਡ ਟਿੱਬੀ ਭਰਾਈਆਂ
🎬 Watch Now: Feature Video
ਫਰੀਦਕੋਟ: ਫਰੀਦਕੋਟ ਜਿਲ੍ਹੇ ਦੇ ਜੰਡ ਸਾਹਿਬ ਪੀ.ਐਚ.ਸੀ ਦੀ ਟੀਮ ਵੱਲੋਂ ਜਿਲ੍ਹੇ ਦੇ ਪਿੰਡਾਂ ਵਿਚੋਂ ਤੰਬਾਕੂ ਉਤਪਾਦਾਂ ਦੀ ਖ੍ਰੀਦ ਅਤੇ ਵਿਕਰੀ ਨੂੰ ਮੁਕੰਮਲ ਬੰਦ ਕਰਨ ਲਈ ਲਗਾਤਾਰ ਕਾਰਜ ਕੀਤੇ ਜਾ ਰਹੇ ਹਨ। ਜਿਸ ਤਹਿਤ ਹੁਣ ਤੱਕ ਸਿਹਤ ਵਿਭਾਗ health department in village Tibbi Bharian ਦੀ ਇਹ ਟੀਮ 30 ਤੋਂ ਵੱਧ ਪਿੰਡਾਂ ਨੂੰ ਤੰਬਾਕੂ ਮੁਕਤ ਐਲਾਨ ਚੁੱਕੀ ਹੈ। ਅੱਜ ਮੰਗਲਵਾਰ ਨੂੰ ਇਸ ਟੀਮ ਵੱਲੋਂ ਡਾ ਪ੍ਰਭਦੀਪ ਸਿੰਘ ਚਾਵਲਾ ਦੀ ਅਗਵਾਈ ਹੇਠ ਜਿਲ੍ਹੇ ਦੇ ਪਿੰਡ ਟਿੱਬੀ ਭਰਾਈਆਂ village Tibbi Bharian of Faridkot district ਦੀ ਪੰਚਾਇਤ ਨੂੰ ਸਨਮਾਨ ਪੱਤਰ ਦੇ ਕੇ ਪਿੰਡ ਨੂੰ ਤੰਬਾਕੂ ਮੁਕਤ ਕਰਨ ਤੇ ਸਨਮਾਨਿਤ ਕੀਤਾ ਅਤੇ ਗਿਆ ਪਿੰਡ ਵਾਸੀਆਂ ਨੂੰ ਉਹਨਾਂ ਵੱਲੋਂ ਕੀਤੇ ਗਏ ਵੱਡੇ ਕਾਰਜ ਲਈ ਜਾਗਰੂਕ ਕਰਨ ਅਤੇ ਉਹਨਾਂ ਦਾ ਹੌਂਸਲਾ ਵਧਾਉਣ ਦੇ ਮਕਸਦ ਨਾਲ ਪਿੰਡ ਵਿਚੋਂ ‘ਜਸ਼ਨ ਏ ਮਾਣ’ ਰੈਲੀ ਕੱਢੀ ਗਈ।
Last Updated : Feb 3, 2023, 8:31 PM IST