ਤੂੜੀ ਵਾਲੇ ਕੋਠੇ ਵਿੱਚ ਲੱਗੀ ਅੱਗ ਸਾਰਾ ਸਮਾਨ ਸੜ ਕੇ ਸਵਾਹ - Sangrur news in punjabi
🎬 Watch Now: Feature Video
ਸੰਗਰੂਰ ਦਿੜ੍ਹਬਾ ਦੇ ਪਿੰਡ ਕੜਿਆਲ ਵਿਚ ਦੇਰ ਰਾਤ ਸਾਟ ਸਰਕਟ ਕਾਰਨ ਕਿਸਾਨ ਦੇ ਪਸ਼ੂਆਂ ਵਾਲੇ ਕੋਠੇ ਵਿਚ ਅੱਗ ਲੱਗ ਗਈ ਜਿਸਦੀ ਜਾਣਕਾਰੀ ਦਿੰਦੇ ਹੋਏ ਪੀੜਤ ਕਿਸਾਨ ਰਾਜਬੀਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਦੇਰ ਰਾਤ ਖੇਤਾਂ ਵਾਲੀ ਬਿਜਲੀ ਆਈ ਸੀ ਜਿਸ ਕਾਰਨ ਸੋਟ ਸਰਕਟ ਹੋ ਗਿਆ ਅਤੇ ਕੋਠੇ ਵਿਚ ਅੱਗ ਲੱਗ ਗਈ। ਕੋਠੇ ਅੰਦਰ ਪਸ਼ੂ ਨਹੀ ਬੰਨੇਂ ਹੋਏ ਸਨ ਜਿਸ ਕਰਕੇ ਪਸ਼ੂਆਂ ਦਾ ਬਚਾ ਹੋ ਗਿਆ ਅਤੇ ਕੋਠੇ ਅੰਦਰ ਪਿਆ ਸਾਰਾ ਸਮਾਨ ਸੜਕੇ ਰਾਖ ਹੋ ਗਿਆ।
Last Updated : Feb 3, 2023, 8:33 PM IST