CIA ਸਟਾਫ ਦੇ ਅਧਿਕਾਰੀ ਵੱਲੋਂ ਪੱਤਰਕਾਰ ਨਾਲ ਕੀਤੀ ਬਦਸਲੂਕੀ ਦੇ ਰੋਸ ਵਿੱਚ ਧਰਨਾ

By

Published : Oct 30, 2022, 8:52 PM IST

Updated : Feb 3, 2023, 8:30 PM IST

thumbnail
ਤਰਨਤਾਰਨ ਸੀਆਈਏ ਸਟਾਫ਼ ਪੱਟੀ ਦੇ ਇੰਚਾਰਜ ਵੱਲੋਂ ਕਸਬਾ ਹਰੀਕੇ ਤੋਂ ਪੱਤਰਕਾਰ ਕਿਰਪਾਲ ਸਿੰਘ ਰੰਧਾਵਾ ਨਾਲ CIA staff officer misbehaved with a journalist ਕੀਤੀ ਗਈ ਬਦਸਲੂਕੀ ਦੇ ਰੋਸ ਵਿੱਚ ਅੱਜ ਸਮੂਹ ਪੱਤਰਕਾਰ ਭਾਈਚਾਰਾ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਥਾਣੇ ਦੇ ਸਾਹਮਣੇ ਧਰਨਾ ਲਾਉਂਦੇ ਹੋਏ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦੇਂਦੇ ਹੋਏ ਕਸਬਾ ਹਰੀਕੇ ਤੋਂ ਪੱਤਰਕਾਰ ਕੁਰਪਾਲ ਸਿੰਘ ਰੰਧਾਵਾ Journalist Kurpal Singh Randhawaਨੇ ਦੱਸਿਆ ਕਿ ਬੀਤੇ ਦਿਨੀਂ ਕਸਬਾ ਹਰੀਕੇ ਵਿਖੇ ਪਤੀ ਪਤਨੀ ਦਾ ਕਤਲ ਹੋਇਆ ਸੀ ਜਿਸ ਦੀ ਗੁੱਥੀ ਨੂੰ ਥਾਣਾ ਹਰੀਕੇ ਪੁਲਸ ਵੱਲੋਂ ਸੁਲਝਾ ਕੇ ਉਕਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਇਸੇ ਗੱਲ ਨੂੰ ਲੈ ਕੇ ਥਾਣਾ ਹਰੀਕੇ ਪੁਲਸ ਵੱਲੋਂ ਕਿਰਪਾਲ ਸਿੰਘ ਰੰਧਾਵਾ ਨੂੰ ਖ਼ਬਰ ਦੀ ਕਵਰੇਜ ਕਰਨ ਲਈ ਇੱਥੇ ਸੱਦਿਆ ਗਿਆ। ਜਦੋ ਪੱਤਰਕਾਰ ਕੁਰਪਾਲ ਸਿੰਘ ਰੰਧਾਵਾ ਥਾਣੇ ਪਹੁੰਚੇ ਤਾਂ ਸੀਆਈਏ ਸਟਾਫ਼ ਪੱਟੀ ਦੇ ਇੰਚਾਰਜ ਵੱਲੋਂ ਦੋ ਸਿਵਲ ਔਰਤਾਂ ਨਾਲ ਕੁੱਟਮਾਰ ਕੀਤੀ ਜਾ ਰਹੀ ਸੀ ਉਧਰ ਜਦ ਸੀਆਈਏ ਸਟਾਫ ਦੇ ਇੰਚਾਰਜ ਨੇ ਪੱਤਰਕਾਰ ਕਿਰਪਾਲ ਸਿੰਘ ਰੰਧਾਵਾ ਵੀ ਵੇਖਿਆ ਤਾਂ ਅੱਗਿਓਂ ਕਿਰਪਾਲ ਸਿੰਘ ਰੰਧਾਵਾ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਧੱਕੇ ਮਾਰ ਕੇ ਥਾਣੇ ਵਿੱਚੋਂ ਬਾਹਰ ਕੱਢ ਦਿੱਤਾ ਅਤੇ ਇਸ ਦਾ ਫੁੱਲ ਦੋ ਪੱਤਰਕਾਰ ਰੰਧਾਵਾ ਕੀਤਾ ਉਕਤ ਇੰਚਾਰਜ ਵੱਲੋਂ ਫਿਰ ਐੱਸ ਪੀ ਸਤਨਾਮ ਸਿੰਘ ਦੇ ਸਾਹਮਣੇ ਕਰਦੇ ਹੋਏ ਇਹ ਕਿਹਾ ਕਿ ਉਸ ਦੀ ਬਹੁਤ ਪਹੁੰਚ ਹੈ ਜੋ ਕਰਨਾ ਹੈ ਇਹ ਪੱਤਰਕਾਰ ਕਰ ਲਵੇ।
Last Updated : Feb 3, 2023, 8:30 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.