'ਜਬਰ-ਜਨਾਹ ਕਰਨ ਵਾਲੇ ਪ੍ਰਿੰਸੀਪਲ ਖ਼ਿਲਾਫ਼ ਨਹੀਂ ਹੋ ਰਹੀ ਕਾਰਵਾਈ' - ਜਬਰ-ਜਨਾਹ ਕਰਨ ਵਾਲੇ ਪ੍ਰਿੰਸੀਪਲ
🎬 Watch Now: Feature Video
ਸ੍ਰੀ ਅੰਨਦਪੁਰ ਸਾਹਿਬ: ਹਲਕੇ ਤੋਂ ‘ਆਪ’ ਦੇ ਉਮੀਦਵਾਰ (AAP candidates) ਤੇ ਪੇਸ਼ੇ ਵੱਜੋਂ ਵਕੀਲ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪਿੰਡ ਨਾਨਗਰਾਂ ਦੇ ਇੱਕ ਨਿੱਜੀ ਸਕੂਲ (A private school in village Nangaran) ਦੇ ਪ੍ਰਿੰਸੀਪਲ ਵੱਲੋਂ ਜੋ ਘਿਨਾਉਣੀ ਹਰਕਤ ਕੀਤੀ ਗਈ ਹੈ, ਉਸ ਹਰਕਤ ਨੇ ਸਭ ਦੀ ਰੂਹ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਮਸਲਾ ਬਹੁਤ ਹੀ ਗੰਭੀਰ ਅਤੇ ਨਾਜ਼ੁਕ ਮਸਲਾ ਹੈ, ਪਰ ਇਸ ਗੱਲ ਦੀ ਹੈਰਾਨੀ ਅਤੇ ਅਫ਼ਸੋਸ ਹੈ ਕਿ ਇਸ ਸਬੰਧੀ ਜਿਸ ਪੱਧਰ ਦੀ ਕਾਰਵਾਈ ਕਰਨੀ ਬਣਦੀ ਸੀ, ਉਸ ਤਰ੍ਹਾਂ ਦੀ ਕਾਰਵਾਈ ਪ੍ਰਸ਼ਾਸਨ (Administration) ਵੱਲੋਂ ਬਿਲਕੁਲ ਵੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਹਰ ਕੀਮਤ ‘ਤੇ ਪੀੜਤ ਪਰਿਵਾਰ ਦੇ ਨਾਲ ਹਨ।
Last Updated : Feb 3, 2023, 8:17 PM IST