ਪੰਜਾਬ ’ਚ ਦੁੱਧ 2 ਰੁਪਏ ਲੀਟਰ ਹੋਇਆ ਮਹਿੰਗਾ, ਲੋਕਾਂ ਨੇ ਦਰਾਂ ਘਟਾਉਣ ਦੀ ਕੀਤੀ ਮੰਗ
🎬 Watch Now: Feature Video
ਚੰਡੀਗੜ੍ਹ:ਪੰਜਾਬ ਵਿੱਚ ਦੁੱਧ ਦੋ ਰੁਪਏ ਪ੍ਰਤੀ ਹੋਇਆ ਮਹਿੰਗਾ (milk price increased) ਲੋਕ ਦਿਖੇ ਨਾਰਾਜ਼ (public anguished)। ਇਕ ਪਾਸੇ ਦੇਸ਼ ਵਿਚ ਪੂਰੀ ਤਰਾਂ ਲਗਾਤਾਰ ਮਹਿੰਗਾਈ ਦੀ ਮਾਰ ਪੈ ਰਹੀ ਹੈ ਜਿੱਥੇ ਲੋਕਾਂ ਨੂੰ ਆਪਣੇ ਘਰ ਦਾ ਗੁਜ਼ਾਰਾ ਵੀ ਕਰਨਾ ਮੁਸ਼ਕਿਲ ਹੋ ਗਿਆ ਹੈ ਉੱਥੇ ਹੀ ਅੱਜ ਅੱਜ ਦੁੱਧ ਦੇ ਵਪਾਰੀਆਂ ਵੱਲੋਂ ਦੋ ਰੁਪਏ ਪ੍ਰਤੀ ਲਿਟਰ ਮਹਿੰਗਾ ਕਰਨ ਦਾ ਅੈਲਾਨ ਕਰ ਦਿੱਤਾ (milk price increased by rs. 2 per litre in punjab,) ਹੈ ਇਸ ਦੇ ਬਾਵਜੂਦ ਇਹ ਟੀਵੀ ਭਾਰਤ ਦੀ ਟੀਮ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਜੇ ਇਸ ਤਰ੍ਹਾਂ ਹੀ ਮੁੰਗਿਆਈ ਹੁੰਦੀ ਰਹੀ ਤਾਂ ਇਕ ਦਿਨ ਐਸਾ ਆਵੇਗਾ ਕਿ ਅਸੀਂ ਦੁੱਧ ਪੀਣਾ ਬੰਦ ਕਰ ਦੇਵਾਂਗੇ ਤੇ ਜੇ ਘਰ ਪ੍ਰਾਹੁਣੇ ਆਉਣਗੇ ਤਾਂ ਸਿਰਫ਼ ਚਾਹ ਪੱਤੀ ਤੇ ਖੰਡ ਪਾ ਕੇ ਚਾਹ ਪਿਆ ਦਿਆ ਕਰਾਂਗੇ ਨਾਲ ਹੀ ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਰੇਟਾਂ ਵਿੱਚ ਵਾਧਾ ਨਾ ਕੀਤਾ ਜਾਵੇ ਉੱਥੇ ਹੀ ਲੋਕਾਂ ਦਾ ਕਹਿਣਾ ਸੀ ਕਿ ਦੁੱਧ ਦੇ ਨਾਲ ਚਾਰਾ ਵੀ ਮਹਿੰਗਾ ਹੋ ਗਿਆ ਹੈ ਤਾਂ ਦੁੱਧ ਦੇ ਰੇਟ ਵਿੱਚ ਵਾਧਾ ਹੋਵੇਗਾ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਹਿੰਗਾਈ ਵੱਲ ਧਿਆਨ ਦਿੱਤਾ ਜਾਵੇ ਜੋ ਦੁੱਧ ਦੇ ਰੇਟਾਂ ਵਿੱਚ ਵਾਧਾ ਨਾ ਕੀਤਾ ਜਾਵੇ(2 per litre in punjab, people demand rate cut)।
Last Updated : Feb 3, 2023, 8:18 PM IST