ਮਹਿਲਾ ਦਾ ਪਰਸ ਖੋਹਣ ਵਾਲਿਆਂ ਦਾ ਲੋਕਾਂ ਨੇ ਚਾੜ੍ਹਿਆ ਕਟਾਪਾ - ਫਗਵਾੜਾ ਕ੍ਰਾਇਮ ਨਿਊਜ਼ ਅਪਡੇਟ
🎬 Watch Now: Feature Video
ਸੂਬੇ 'ਚ ਅਪਰਾਧਕ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਫਗਵਾੜਾ ਬੱਸ ਸਟੈਂਡ ਨੇੜੇ ਜੀਟੀ ਰੋਡ ਉੱਤੇ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਰਿਕਸ਼ੇ ਉੱਤੇ ਜਾ ਰਹੀ ਮਹਿਲਾ ਦੀ ਪਰਸ ਖੋਹਣ ਦੀ ਕੋਸ਼ਿਸ਼ ਕੀਤੀ। ਮਹਿਲਾ ਵੱਲੋਂ ਰੌਲਾ ਪਾਉਣ ਉੱਤੇ ਰਾਹਗੀਰਾਂ ਨੇ ਉਨ੍ਹਾਂ ਨੂੰ ਫੜ੍ਹ ਲਿਆ ਅਤੇ ਉਨ੍ਹਾਂ ਦਾ ਕਟਾਪਾ ਚਾੜ੍ਹ ਦਿੱਤਾ।