ਰੇਤ ਮਾਫੀਆ ਖ਼ਿਲਾਫ਼ ਲਾਚਾਰ ਹੋਈ 'ਮਾਨ' ਦੀ ਸਰਕਾਰ - 'ਮਾਨ' ਦੀ ਸਰਕਾਰ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-14755437-628-14755437-1647484815469.jpg)
ਅੰਮ੍ਰਿਤਸਰ: ਚੋਣਾਂ ਤੋਂ ਪਹਿਲਾਂ ਸੱਤਾ ‘ਚ ਆਉਣ ਵਾਲੀ ਆਮ ਆਦਮੀ ਪਾਰਟੀ (Aam Aadmi Party) ਵੱਲੋਂ ਪੰਜਾਬ ਚ ਚੱਲ ਰਹੀ ਗੈਰਕਾਨੂੰਨੀ ਮਾਈਨਿੰਗ (Ongoing illegal mining in Punjab) ਨੂੰ ਲੈਕੇ ਵੱਡੇ-ਵੱਡੇ ਵਾਦੇ ਕੀਤੇ ਗਏ ਸਨ, ਪਰ ਸਰਕਾਰ ਬਣਦੀਆਂ ਹੀ ਇਹ ਦਾਅਵੇ ਉਦੋਂ ਫੇਲ੍ਹ ਸਾਬਿਤ ਹੋਏ ਜਦੋਂ ਠੇੇਕੇਦਾਰ ਅੱਜ ਵੀ ਸ਼ਰੇਆਮ ਗੈਰਕਾਨੂੰਨੀ ਢੰਗ ਨਾਲ ਰੇਤ ਦੀ ਲਗਾਤਾਰ ਨਾਜਾਇਜ਼ ਮਾਈਨਿੰਗ ਕਰ ਰਹੇ ਹਨ। ਮਾਮਲਾ ਅਜਨਾਲਾ ਦੇ ਪਿੰਡ ਰੁੜੇਵਾਲ ਦਾ ਹੈ। ਜਿੱਥੇ ਚੱਲ ਰਹੀ ਗੈਰਕਾਨੂੰਨੀ ਰੇਤ ਦੀ ਖੱਡ ‘ਤੇ ਲੋਕਾਂ ਵੱਲੋਂ ਮਾਈਨਿੰਗ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪ੍ਰਸ਼ਾਸਨ ਪਹਿਲਾਂ ਵਾਂਗ ਹੀ ਝੂਠੇ ਦਿਲਾਸੇ ਦਿੰਦਾ ਨਜ਼ਰ ਆ ਰਿਹਾ ਹੈ।
Last Updated : Feb 3, 2023, 8:20 PM IST