ਗੜ੍ਹਸ਼ੰਕਰ 'ਚ ਨਵਰਾਤੀਆਂ ਦੇ ਪਹਿਲੇ ਦਿਨ ਹਵਨ - ਸ਼ਰਧਾਲੂਆਂ ਨੇ ਦੇਸ਼ ਵਿਦੇਸ਼ ਵਿੱਚ ਬੈਠੀ ਹੋਈ ਸੰਗਤਾਂ ਨੂੰ ਵਧਾਈ
🎬 Watch Now: Feature Video
ਹੁਸ਼ਿਆਰਪੁਰ: ਗੜ੍ਹਸ਼ੰਕਰ ਵਿਖੇ ਨਵਰਾਤੀਆਂ ਦੇ ਪਹਿਲੇ ਦਿਨ ਹਵਨ ਯੱਗ ਕੀਤਾ ਗਿਆ। ਜਿੱਥੇ ਦੇਸ਼ ਵਿਦੇਸ਼ ਦੇ 'ਚ ਨਵਰਾਤੀਆਂ ਦੇ ਸ਼ੁਭ ਦਿਹਾੜੇ ਅਤੇ ਹਿੰਦੂ ਨਵੇਂ ਸਾਲ ਦੀ ਆਮਦ ਤੇ ਮੰਦਿਰਾਂ 'ਚ ਰੌਣਕ ਦੇਖਣ ਨੂੰ ਮਿਲ ਰਹੀ ਹੈ। ਮਾਤਾ ਰਾਣੀ ਦੇ ਸਰੂਪ ਦੀ ਪੂਜਾ ਕੀਤੀ ਜਾ ਰਹੀ ਹੈ। ਗੜ੍ਹਸ਼ੰਕਰ 'ਚ ਵੀ ਵਿਸ਼ਵਕਰਮਾ ਮੰਦਿਰ 'ਚ ਨਵਰਾਤੇ ਦੇ ਪਹਿਲੇ ਦਿਨ ਅਤੇ ਹਿੰਦੂ ਨਵੇਂ ਸਾਲ ਦੀ ਸ਼ੁਰੂਆਤ ਤੇ ਹਵਨ ਯੱਗ ਕੀਤਾ ਗਿਆ। ਜਿਸ ਇਲਾਕੇ ਦੀਆਂ ਸੰਗਤਾਂ ਵਲੋਂ ਵੱਧ ਚੜਕੇ ਹਿੱਸਾ ਲਿਆ ਜਾ ਰਿਹਾ ਹੈ। ਪੂਜਾ ਅਰਚਨਾ ਕੀਤੀ ਗਈ ਇਸ ਮੌਕੇ ਸ਼ਰਧਾਲੂਆਂ ਨੇ ਦੇਸ਼ ਵਿਦੇਸ਼ ਵਿੱਚ ਬੈਠੀ ਹੋਈ ਸੰਗਤਾਂ ਨੂੰ ਵਧਾਈ ਦਿੱਤੀ।
Last Updated : Feb 3, 2023, 8:21 PM IST