ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਨਵੇਂ ਸਾਲ ਦੀਆਂ ਵਧਾਈਆਂ - Happy New Year from Jathedar of Akal Takht
🎬 Watch Now: Feature Video
ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਦੇ ਜਥੇਦਾਰ (Jathedar of Sri Akal Takht) ਗਿਆਨੀ ਹਰਪ੍ਰੀਤ ਸਿੰਘ ਨੇ ਨਾਨਕ ਨਾਮ ਲੇਵਾ ਸੰਗਤਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ ਹਨ। ਇਸ ਮੌਕੇ ਉਨ੍ਹਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆ, ਪ੍ਰਮਾਤਮਾ ਤੋਂ ਸਮੁੱਚੇ ਸੰਸਾਰ ਦਾ ਭਲਾ ਮੰਗਿਆ ਹੈ। ਦਰਅਸਲ, ਨਾਨਕਸ਼ਾਹੀ ਕਲੰਡਰ (Nanakshahi calendar) ਦੇ ਅਨੁਸਾਰ ਅੱਜ 1 ਚੇਤ ਹੈ। ਗੁਰੂ ਮੱਤ ਦੇ ਅਨੁਸਾਰ ਅੱਜ ਨਵਾਂ ਸਾਲ ਚੜਿਆ ਹੈ। ਇਸ ਮੌਕੇ ਜਿੱਥੇ ਉਨ੍ਹਾਂ ਨੇ ਨਵੇਂ ਸਾਲ (New year) ਦੀਆਂ ਸੰਗਤ ਨੂੰ ਵਧਾਈ ਦਿੱਤੀ ਹੈ, ਉੱਥੇ ਹੀ ਉਨ੍ਹਾਂ ਨੇ ਸੰਗਤ ਨੂੰ ਅਪੀਲ ਵੀ ਕੀਤੀ ਹੈ, ਕਿ ਉਹ ਆਪਣੇ ਦਿਨ-ਤਿਉਹਾਰ ਨਾਨਕਸ਼ਾਹੀ ਕਲੰਡਰ ਦੇ ਅਨੁਸਾਰ (Day-festival according to Nanakshahi calendar) ਮਨਾਉਣ।
Last Updated : Feb 3, 2023, 8:19 PM IST