ਸਾਧੂ ਸਿੰਘ ਧਰਮਸੋਤ ਨੇ ਅਮਲੋਹ 'ਚ ਪਾਈ ਵੋਟ - ਧਰਮਸੋਤ ਨੇ ਅਮਲੋਹ ਵਿੱਚ ਪਾਈ ਵੋਟ
🎬 Watch Now: Feature Video
ਫਤਿਹਗੜ੍ਹ ਸਾਹਿਬ: ਸਾਬਕਾ ਕੈਬਨਿਟ ਮੰਤਰੀ ਤੇ ਮੌਜੂਦਾ ਵਿਧਾਇਕ ਸਾਧੂ ਸਿੰਘ ਧਰਮਸੋਤ ਨੇ ਅਮਲੋਹ ਵਿਖੇ ਪਰਿਵਾਰ ਸਮੇਤ ਪਾਈ ਵੋਟ ਅਤੇ ਕਿਹਾ ਕਾਂਗਰਸ ਪ੍ਰਤੀ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ। ਜਿਸ ਦੌਰਾਨ ਹੀ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮੁੜ ਕਾਂਗਰਸ ਦੀ ਸਰਕਾਰ ਸਤ੍ਹਾ ਵਿੱਚ ਆਵੇਗੀ ਤੇ ਪਹਿਲਾਂ ਨਾਲੋਂ ਵੱਧ ਸੀਟਾਂ 'ਤੇ ਕਾਂਗਰਸ ਜਿੱਤ ਦਰਜ ਕਰਨਗੀ।
Last Updated : Feb 3, 2023, 8:17 PM IST