ਮਸ਼ਹੂਰ ਤਬਲਾਵਾਦਕ ਨਵੀਨ ਸ਼ਰਮਾ ਦਰਬਾਰ ਸਾਹਿਬ ਨਤਮਸਤਕ - ਸਿੱਖਾਂ ਦੀ ਆਸਥਾ ਦਾ ਕੇਂਦਰ
🎬 Watch Now: Feature Video

ਅੰਮ੍ਰਿਤਸਰ: ਸਿੱਖਾਂ ਦੀ ਆਸਥਾ ਦਾ ਕੇਂਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਿਥੇ ਰੋਜ਼ਾਨਾ ਹੀ ਲੱਖਾਂ ਦੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਪਹੁੰਚਦੀ ਹੈ। ਉੱਥੇ ਹੀ ਕਈ ਫਿਲਮੀ ਸਿਤਾਰੇ ਅਤੇ ਕਈ ਰਾਜਨੀਤਿਕ ਲੀਡਰ ਵੀ ਨਤਮਸਤਕ ਹੋਣ ਪਹੁੰਚਦੇ ਹਨ।ਇਸੇ ਤਰ੍ਹਾਂ ਹੀ ਮਸ਼ਹੂਰ ਤਬਲਾਵਾਦਕ ਨਵੀਨ ਸ਼ਰਮਾ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਆਪਣੇ ਪਰਿਵਾਰ ਨਾਲ ਨਤਮਸਤਕ ਹੋਣ ਪਹੁੰਚੇ। ਇਸ ਮੌਕੇ ਉਨ੍ਹਾਂ ਗੁਰਬਾਣੀ ਅਤੇ ਕੀਰਤਨ ਸਰਵਨ ਕੀਤਾ। ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਉਹ ਪਹਿਲੀ ਵਾਰ ਆਏ ਹਨ ਪਰ ਜੋ ਸਕੂਨ ਉਨ੍ਹਾਂ ਨੂੰ ਇਥੇ ਮਿਲਿਆ ਉਹ ਹੋਰ ਕਿਤੇ ਨਹੀਂ ਮਿਲਿਆ।
Last Updated : Feb 3, 2023, 8:21 PM IST