ਸਬਜ਼ੀਆਂ ਖਾਣ ਤੋਂ ਪਹਿਲਾਂ ਹੋ ਜਾਓ ਸਾਵਧਾਨ, ਦੇਖੋ ਵੀਡੀਓ - ਜਲੰਧਰ
🎬 Watch Now: Feature Video
ਜਲੰਧਰ: ਜ਼ਿਲ੍ਹੇ ’ਚੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਵਾਇਰਲ ਹੋ ਰਹੀ ਵੀਡੀਓ ’ਚ ਇੱਕ ਸਬਜੀ ਵੇਚਣ ਵਾਲਾ ਵਿਅਕਤੀ ਗੰਦੇ ਪਾਣੀ ਚ ਅਦਰਕ ਨੂੰ ਪੈਰਾ ਨਾਲ ਧੋਂਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਨੂੰ ਬਣਾਉਣ ਵਾਲੀ ਮਹਿਲਾ ਵੱਲੋਂ ਵਿਅਕਤੀ ਨੂੰ ਅਜਿਹਾ ਕਰਨ ਤੋਂ ਰੋਕਿਆ ਵੀ ਜਾ ਰਿਹਾ ਹੈ ਪਰ ਵੀਡੀਓ ਚ ਦਿਖਾਈ ਦੇ ਰਹੇ ਵਿਅਕਤੀ ਤੇ ਮਹਿਲਾ ਦੀ ਗੱਲ ਦਾ ਕੋਈ ਅਸਰ ਹੁੰਦੇ ਹੋਏ ਦਿਖਾਈ ਨਹੀਂ ਦੇ ਰਿਹਾ। ਇਸ ਸਬੰਧ ਚ ਜਦੋਂ ਸਿਹਤ ਵਿਭਾਗ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦੇ ਦਫਤਰ ਚ ਕੋਈ ਵੀ ਮੌਜੂਦ ਨਹੀਂ ਮਿਲਿਆ।