6ਵੇਂ ਪੇ-ਕਮਿਸ਼ਨ ਤੋਂ ਨਾਖੁਸ਼ ਮੁਲਾਜ਼ਮ ਨੂੰ ਸਰਕਾਰ ਤੋਂ ਨਹੀਂ ਕੋਈ ਆਸ - ਜੁਆਇੰਟ ਸਕੱਤਰ

🎬 Watch Now: Feature Video

thumbnail

By

Published : May 14, 2021, 5:27 PM IST

ਅੰਮ੍ਰਿਤਸਰ: ਸਾਬਕਾ ਮੁਲਾਜ਼ਮ ਵਿੰਗ ਦੇ ਜੁਆਇੰਟ ਸਕੱਤਰ ਪ੍ਰਿੰਸੀਪਲ ਗੁਰਦੀਪ ਸਿੰਘ ਰੰਧਾਵਾ ਨੇ ਪੰਜਾਬ ਸਰਕਾਰ ਦੇ 6ਵੇਂ ਪੇ-ਕਮਿਸ਼ਨ ’ਤੇ ਸਵਾਲ ਚੁੱਕਦੇ ਹੋਏ ਕੈਪਟਨ ਸਰਕਾਰ ਦੀ ਤਿੱਖੇ ਲਫਜਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮ ਵਰਗ ਨੇ 6ਵੇਂ ਪੇ-ਕਮਿਸ਼ਨ ਦੀ ਰਿਪੋਰਟ ਨੂੰ ਖਾਰਜ ਕਰਦਿਆਂ ਇਸ ਸਰਕਾਰ ਤੋਂ ਕੋਈ ਆਸ ਨਹੀਂ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਪਹਿਲਾਂ 5ਵਾਂ ਪੇ-ਕਮਿਸ਼ਨ ਸਾਡੇ ’ਤੇ ਲਾਗੂ ਹੈ, ਜਿਸ ਨੇ ਕਾਫੀ ਸਹੂਲਤਾਂ ਮੁਲਾਜ਼ਮਾਂ ਨੂੰ ਦਿੱਤੀਆਂ ਸਨ, ਉਹ ਅਸੀਂ ਲੈ ਰਹੇ ਹਾਂ, ਉਨ੍ਹਾਂ ਕਿਹਾ ਕਿ ਇਸ 6ਵੇਂ ਪੇ-ਕਮਿਸ਼ਨ ਨੇ ਸਮੂਹ ਸਹੂਲਤਾਂ ਖਤਮ ਕਰ ਦਿੱਤੀਆਂ ਹਨ ਜੋ ਕਿ ਸਰਕਾਰ ਨੂੰ ਇਸ ਦਾ ਖਮਿਆਜ਼ਾ ਭੁਗਤਨਾ ਪਵੇਗਾ।

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.