thumbnail

By

Published : Mar 5, 2020, 10:08 AM IST

ETV Bharat / Videos

ਫ਼ਰੀਦਕੋਟ ਵਿੱਚ ਆਰਨੇਤ ਨੇ ਲਾਈਆਂ ਮੇਲੇ ਵਿੱਚ ਰੌਣਕਾਂ

ਫ਼ਰੀਦਕੋਟ ਦੇ ਪਿੰਡ ਕੰਮੇਆਣਾ ਵਿੱਚ ਫੱਕਰ ਬਾਬਾ ਸੈਦੂ ਸ਼ਾਹ ਦੀ ਯਾਦ ਨੂੰ ਸਮਰਪਿਤ ਸਲਾਨਾ ਮੇਲਾ ਕਰਵਾਇਆ ਗਿਆ ਜੋ ਕਿ ਸ਼ਾਨੌ-ਸ਼ੌਕਤ ਨਾਲ ਸੰਪੰਨ ਹੋਇਆ। ਮੇਲੇ ਵਿੱਚ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਖੇਡ ਸਮਾਗਮ ਕਰਵਾਏ ਗਏ। ਉੱਥੇ ਹੀ ਚੌਥੇ ਤੇ ਆਖ਼ਰੀ ਦਿਨ ਵੱਡੀ ਗਿਣਤੀ ਵਿੱਚ ਸੰਗਤਾਂ ਬਾਬਾ ਸੈਦੂ ਸ਼ਾਹ ਦੀ ਦਰਗਾਹ 'ਤੇ ਨਤਮਸਤਕ ਹੋਈਆਂ। ਇਸ ਮੌਕੇ ਹੋਏ ਸਭਿਆਚਾਰਕ ਪ੍ਰੋਗਰਾਮ ਦਾ ਵੀ ਲੋਕਾਂ ਨੇ ਆਨੰਦ ਮਾਣਿਆ। ਮੇਲੇ ਵਿੱਚ ਮਸ਼ਹੂਰ ਪੰਜਾਬੀ ਗਾਇਕ ਆਰਨੇਤ ਨੇ ਰੰਗ ਬੰਨ੍ਹਿਆ। ਉਸ ਨੇ ਦਰਸ਼ਕਾਂ ਦਾ ਆਪਣੇ ਗੀਤਾਂ ਨਾਲ ਮਨੋਰੰਜਨ ਕੀਤਾ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.