ਸੰਗਰੂਰ 'ਚ ਸਾੜਿਆ ਗਿਆ ਇਮਰਾਨ ਖ਼ਾਨ ਦਾ ਪੁਤਲਾ - latest punjab news
🎬 Watch Now: Feature Video
ਨਨਕਾਣਾ ਸਾਹਿਬ ਵਿਖੇ ਹੋਈ ਘਟਨਾ ਦਾ ਦੇਸ਼ ਭਰ 'ਚ ਵਿਰੋਧ ਹੋ ਰਿਹਾ ਹੈ। ਇਸ ਸਬੰਧੀ ਜ਼ਿਲ੍ਹਾ ਸੰਗਰੂਰ 'ਚ ਵੀ ਇਮਰਾਨ ਚਿਸ਼ਤੀ ਅਤੇ ਪੀਐਮ ਇਮਰਾਨ ਖ਼ਾਨ ਦਾ ਵਿਰੋਧ ਵੇਖਣ ਨੂੰ ਮਿਲਿਆ। ਸੰਗਰੂਰ ਤੋਂ ਭਾਜਪਾ ਪ੍ਰਧਾਨ ਰਣਦੀਪ ਦਿਓਲ ਨੇ ਕਿਹਾ ਕਿ ਉਹ ਹਿੰਦ-ਪਾਕਿ ਸਰਕਾਰਾਂ ਨੂੰ ਅਪੀਲ ਕਰਦੇ ਹਨ ਕਿ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਸਜ਼ਾ ਦਿੱਤੀ ਜਾਵੇ।