ਹਰਨਾਜ਼ ਦੇ ਘਰ ਪਰਤਣ 'ਤੇ ਕਰਾਂਗੇ ਵੱਡਾ ਪੰਜਾਬੀ ਫੰਕਸ਼ਨ: ਪੀ ਐਸ ਸੰਧੂ - ਹਰਨਾਜ਼ ਸੰਧੂ ਦੇ ਪਿਤਾ
🎬 Watch Now: Feature Video
ਚੰਡੀਗੜ੍ਹ: ਭਾਰਤ ਦੀ ਹਰਨਾਜ਼ ਸੰਧੂ ਨੇ ਮਿਸ ਯੂਨੀਵਰਸ 2021 (Miss Universe 2021) ਦਾ ਖਿਤਾਬ ਜਿੱਤ ਲਿਆ ਹੈ। 70ਵਾਂ ਮਿਸ ਯੂਨੀਵਰਸ ਮੁਕਾਬਲਾ ਇਸ ਸਾਲ 12 ਦਸੰਬਰ ਨੂੰ ਇਜ਼ਰਾਈਲ ਵਿੱਚ ਹੋਇਆ। ਇਸ ਮੁਕਾਬਲੇ ਦੇ ਸ਼ੁਰੂਆਤੀ ਪੜਾਅ ਵਿੱਚ 75 ਤੋਂ ਵੱਧ ਸੁੰਦਰ ਅਤੇ ਪ੍ਰਤਿਭਾਸ਼ਾਲੀ ਔਰਤਾਂ ਨੇ ਭਾਗ ਲਿਆ, ਪਰ ਤਿੰਨ ਦੇਸ਼ਾਂ ਦੀਆਂ ਔਰਤਾਂ ਨੇ ਟਾਪ 3 ਵਿੱਚ ਥਾਂ ਬਣਾਈ, ਜਿਸ ਵਿੱਚ ਭਾਰਤ ਦੀ ਹਰਨਾਜ਼ ਸੰਧੂ ਵੀ ਸ਼ਾਮਲ ਸੀ। ਜਿਸ ਦੇ ਬਾਰੇ ਵਿੱਚ ਹਰਨਾਜ਼ ਸੰਧੂ ਦੇ ਪਿਤਾ ਨੇ ਕਿਹਾ ਕਿ ਪਰਿਵਾਰ ਦੇ ਨਾਲ-ਨਾਲ ਪੂਰੇ ਪੰਜਾਬ ਵਿੱਚ ਖ਼ੁਸੀ ਦੀ ਲਹਿਰ ਦੌੜ ਰਹੀ ਹੈ।
Last Updated : Dec 13, 2021, 3:56 PM IST