ਜੇਕਰ ਪਾਕਰਾਂ 'ਚ ਦਾਖ਼ਲੇ ਫੀਸ ਲੱਗੀ ਤਾਂ ਕਾਂਗਰਸ ਕਰੇਗੀ ਤਿੱਖਾ ਵਿਰੋਧ: ਪ੍ਰਦੀਪ ਛਾਬੜਾ - ਬਾਗਬਾਨੀ ਵਿਭਾਗ ਚੰਡੀਗੜ੍ਹ
🎬 Watch Now: Feature Video
ਚੰਡੀਗੜ੍ਹ: ਨਰਗ ਨਿਗਮ ਆਪਣੀ ਵਿੱਤੀ ਸਥਿਤੀ ਨੂੰ ਸੁਧਾਰਨ ਲਈ ਸ਼ਹਿਰ ਵਾਸੀਆਂ 'ਤੇ ਨਿੱਤ ਕੋਈ ਨਾ ਕੋਈ ਨਵਾਂ ਟੈਕਸ ਮੜ੍ਹ ਰਹੀ ਹੈ। ਇਸੇ ਦੌਰਾਨ ਸ਼ਹਿਰ ਦੇ ਬਾਗਬਾਨੀ ਵਿਭਾਗ ਨੇ ਸ਼ਹਿਰ ਦੇ ਪਾਕਰਾਂ 'ਚ ਆਉਣ ਵਾਲੇ ਲੋਕਾਂ 'ਤੇ ਦਾਖ਼ਲਾ ਫੀਸ ਲਗਾਉਣ ਦੀ ਸਿਫਾਰਸ਼ ਕੀਤੀ ਹੈ। ਇਸ ਬਾਰੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬੜਾ ਨੇ ਕਿਹਾ ਕਿ ਜੇਕਰ ਨਿਗਮ ਇਸ ਤਰ੍ਹਾਂ ਕਰੇਗੀ ਤਾਂ ਕਾਂਗਰਸ ਪਾਰਟੀ ਇਸ ਦਾ ਸਖ਼ਤ ਵਿਰੋਧ ਕਰੇਗੀ। ਉਨ੍ਹਾਂ ਕਿਹਾ ਕਿ ਸ਼ੀਹਰ ਵਾਸੀਆਂ 'ਤੇ ਭਾਜਪਾ ਬੇਵਜ੍ਹਾ ਦਾ ਭਾਰ ਪਾਉਣ ਜਾ ਰਹੀ ਹੈ।