'ਆਜ਼ਾਦੀ ਦਿਹਾੜੇ ਤੋਂ 1 ਦਿਨ ਪਹਿਲਾਂ ਕਰਾਂਗੇ ਪ੍ਰਦਰਸ਼ਨ'
ਪ੍ਰਸ਼ਾਸਨਿਕ ਢਿੱਲ ਤੋਂ ਤੰਗ ਪੰਜਾਬ ਯੂਨੀਅਨ ਟਰਾਂਸਪੋਰਟ ਤੇ ਪੈਨਸ਼ਨਰ ਐਕਸ਼ਨ ਕਮੇਟੀ ਨੇ ਜਲੰਧਰ ਦੇ ਡੀਸੀ ਦਫ਼ਤਰ ਦੇ ਬਾਹਰ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਯੂਨੀਅਨ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਨੇ ਕੀਤੇ ਵਾਅਦੇ ਪੁਰੇ ਨਹੀਂ ਕੀਤੇ ਉਨ੍ਹਾਂ ਨੇ ਸਾਡੇ ਨਾਲ ਧੋਖਾ ਕੀਤਾ ਹੈ।