ਦੀਨਾਨਗਰ ਬਲਾਕ ਸੰਮਤੀ ਚੇਅਰਮੈਨਾਂ ਹੋਈ ਚੋਣ
🎬 Watch Now: Feature Video
ਵਿਧਾਨਸਭਾ ਹਲਕਾ ਦੀਨਾਨਗਰ ਵਿਚ ਕੈਬਿਨੇਟ ਮੰਤਰੀ ਅਰੁਣਾ ਚੌਧਰੀ ਦੀ ਆਗਵਾਈ 'ਚ ਬਲਾਕ ਸੰਮਤੀ ਚੇਅਰਮੈਨ ਦੇ ਆਹੁਦੇਦਾਰਾ ਦੀ ਚੋਣ ਸਰਬਸੰਮਤੀ ਨਾਲ ਮੁਕੰਮਲ ਕਰ ਲਈ ਗਈ ਹੈ। ਜ਼ਿਕਰਯੋਗ ਹੈ ਕਿ ਸਰਬ ਸੰਮਤੀ ਨਾਲ ਹਰਵਿੰਦਰ ਸਿੰਘ ਭੱਟੀ ਨੂੰ ਦੀਨਾਨਗਰ ਬਲਾਕ ਦਾ ਚੇਅਰਮੈਨ ਅਤੇ ਰਾਜ ਰਾਣੀ ਨੂੰ ਵਾਈਸ ਚੇਅਰਮੈਨ ਅਤੇ ਬਲਾਕ ਦੋਰਾਗਲਾ 'ਚ ਅਮਰਜੀਤ ਸਿੰਘ ਨੂੰ ਬਲਾਕ ਚੇਅਰਮੈਨ ਅਤੇ ਰਣਜੀਤ ਸਿੰਘ ਨੂੰ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ।