ਦੀਪ ਸਿੱਧੂ ਦੀ ਯਾਦ ‘ਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੈਂਡਲ ਮਾਰਚ - Bus Stand Hoshiarpur
🎬 Watch Now: Feature Video
ਗੜ੍ਹਸ਼ੰਕਰ: ਕਿਸਾਨੀ ਅੰਦੋਲਨ ਵਿੱਚ ਸਰਗਰਮ ਰਹਿਣ ਵਾਲੇ ਦੀਪ ਸਿੱਧੂ ਦੀ ਰੋਡ ਐਕਸੀਡੈਂਟ ਦੌਰਾਨ ਹੋਈ ਮੌਤ (Deep Sidhu dies in road accident) ਤੋਂ ਬਾਅਦ ਪੰਜਾਬ ਵਿੱਚ ਸੋਗ ਦੀ ਲਹਿਰ ਦੇਖੀ ਜਾ ਰਹੀ ਹੈ। ਇਸੇ ਤਹਿਤ ਸੰਯੁਕਤ ਕਿਸਾਨ ਮੋਰਚੇ (United Farmers Front) ਵੱਲੋਂ ਗੜ੍ਹਸ਼ੰਕਰ ਵਿੱਚ ਕੈਂਡਲ ਮਾਰਚ (Candle march in Garhshankar) ਕੱਢਿਆ ਗਿਆ ਹੈ। ਇਹ ਕੈਂਡਲ ਮਾਰਚ ਬੰਗਾ ਚੌਂਕ ਤੋਂ ਲੈਕੇ ਬੱਸ ਅੱਡਾ ਹੁਸ਼ਿਆਰਪੁਰ (Bus Stand Hoshiarpur) ‘ਚ ਸਥਿਤ ਸ਼ਹੀਦ ਭਗਤ ਸਿੰਘ ਦੇ ਬੁੱਤ ਤੱਕ ਇਹ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ਸੰਯੁਕਤ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਦੀਪ ਸਿੱਧੂ ਦਾ ਕਿਸਾਨੀ ਅੰਦੋਲਨ ਵਿੱਚ ਵਡਮੁੱਲਾ ਯੋਗਦਾਨ ਰਿਹਾ ਹੈ ਅਤੇ ਇਹ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ।
Last Updated : Feb 3, 2023, 8:17 PM IST