ਬਾਬਾ ਹਰਦੇਵ ਸਿੰਘ ਜੀ ਦੇ ਜਨਮ ਦਿਨ ਮੌਕੇ ਲਗਾਇਆ ਗਿਆ ਕੈਂਪ - Free eye screening camp
🎬 Watch Now: Feature Video
ਫਰੀਦਕੋਟ: ਬਾਬਾ ਹਰਦੇਵ ਸਿੰਘ ਦੇ ਜਨਮ ਦਿਨ (Baba Hardev Singh's Birthday) ਮੌਕੇ ਸੰਤ ਨਿਰੰਕਾਰੀ ਮੰਡਲ ਵੱਲੋਂ ਫਰੀਦਕੋਟ (Faridkot by Sant Nirankari Mandal) ਵਿੱਚ ਅੱਖਾਂ ਦੇ ਮੁਫ਼ਤ ਜਾਂਚ ਕੈਂਪ ਦਾ ਆਯੋਜਨ (Free eye screening camp) ਕੀਤਾ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋੜਵੰਦ ਮਰੀਜਾਂ ਦੀਆਂ ਅੱਖਾਂ ਦੀ ਜਾਂਚ ਕਰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਅਤੇ ਜਿੰਨਾ ਮਰੀਜਾਂ ਦੇ ਅਪ੍ਰੇਸ਼ਨ ਹੋਣੇ ਸਨ ਜਾਂ ਲੇਂਜ ਪੈਣੇ ਸਨ ਉਨ੍ਹਾਂ ਦੀ ਸ਼ਿਨਾਖਤ ਕੀਤੀ ਗਈ। ਇਸ ਮੌਕੇ ਨਿਰੰਕਾਰੀ ਮੰਡਲ ( Nirankari Mandal) ਨੇ ਸਮੇਂ-ਸਮੇਂ ‘ਤੇ ਅਜਿਹੇ ਹੋਰ ਕੈਂਪ ਲਗਾਉਣ ਦਾ ਲੋਕਾਂ ਨੂੰ ਭਰੋਸਾ ਦਿੱਤਾ ਹੈ।
Last Updated : Feb 3, 2023, 8:17 PM IST