ਕੋੋਰੋਨਾ ਕਾਲ ‘ਚ ਅਪਰਾਧੀਆਂ ਦੇ ਘਰਾਂ ‘ਤੇ ਪੁਲਿਸ ਦੀ ਸਭ ਤੋਂ ਵੱਡੀ ਰੇਡ - ਨਾਜਾਇਜ਼ ਸਮਾਨ
🎬 Watch Now: Feature Video
ਕੋੋਰੋਨਾ ਦੇ ਵਧ ਰਹੇ ਮਾਮਲਿਆਂ ਦੇ ਚੱਲਦੇ ਪ੍ਰਸ਼ਾਸਨ ਵੱਲੋਂ ਸਖਤਾਈ ਕਰਦਿਆਂ ਅੰਮ੍ਰਿਤਸਰ ਦੇ ਕਈ ਇਲਾਕਿਆਂ ਚ ਰੇਡ ਕਰ ਅਪਰਾਧੀਆਂ ਦੇ ਘਰਾਂ ਦੀ ਸਖਤਾਈ ਨਾਲ ਚੈਕਿੰਗ ਕੀਤੀ ।ਹਾਲਾਂਕਿ ਇਸ ਚੈਕਿੰਗ ਦੌਰਾਨ ਪੁਲਿਸ ਨੂੰ ਕੋਈ ਵੀ ਨਾਜਾਇਜ਼ ਸਮਾਨ ਬਰਾਮਦ ਨਹੀਂ ਹੋਇਆ ।ਪੁਲਿਸ ਪ੍ਰਸ਼ਾਸਨ ਦਾ ਕਹਿਣੈ ਕਿ ਉਨਾਂ ਵਲੋਂ ਕੋਰੋਨਾ ਹਦਾਇਤਾਂ ਦੀ ਹੋ ਰਹੀ ਉਲੰਘਣਾ ਦੇ ਚੱਲਦੇ ਉਨਾਂ ਵਲੋਂ ਰੇਡ ਕੀਤੀ ਗਈ ਤੇ ਘਰਾਂ ਦੀ ਚੈਕਿੰਗ ਕੀਤੀ ਗਈ।ਇਸਦੇ ਨਾਲ ਹੀ ਖੁੱਲੀਆਂ ਦੁਕਾਨਾਂ ਨੂੰ ਮੌਕੇ ‘ਤੇ ਹੀ ਬੰਦ ਕਰਵਾਇਆ ਗਿਆ ।ਇਸਦੇ ਨਾਲ ਹੀ ਪੁਲਿਸ ਨੇ ਲੋਕਾਂ ਨੂੰ ਸਖਤ ਚਿਤਾਵਨੀ ਦਿੱਤੀ ਹੈ ਕਿ ਜਿਹੜੇ ਲੋਕਾਂ ਹਦਾਇਤਾਂ ਦੀ ਉਲੰਘਣਾ ਕਰਨਗੇ ਉਨਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ