ਕੀਤੇ ਕੰਮਾਂ ਦਾ ਇਹ ਪ੍ਰਤਖ ਨਤੀਜਾ: ਔਜਲਾ - ਪੰਜਾਬ ਦੀ ਨਿਕਾਈ ਚੋਣਾਂ ਦਾ ਨਤੀਜੇ
🎬 Watch Now: Feature Video
ਨਵੀਂ ਦਿੱਲੀ: ਪੰਜਾਬ ਦੀ ਨਿਕਾਈ ਚੋਣਾਂ ਦਾ ਨਤੀਜੇ 'ਚ ਕਾਂਗਰਸ ਦੀ ਜਿੱਤ 'ਤੇ ਔਜਲਾ ਨੇ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਜਿੱਤ ਸਰਕਾਰ ਦੇ ਕੀਤੇ ਕੰਮਾਂ ਦਾ ਪ੍ਰਤੱਖ ਨਤੀਜਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਭ ਸੂਬਾ ਸਰਕਾਰ ਦੇ ਕੀਤੇ ਕੰਮਾਂ ਦਾ ਨਤੀਜਾ ਹੈ। ਉਨ੍ਹਾਂ ਨੇ ਇਸ ਮੌਕੇ ਵਿਰੋਧੀ ਧਿਰ 'ਤੇ ਵੀ ਜੰਮ੍ਹ ਕੇ ਨਿਸ਼ਾਨੇ ਸਾਧੇ।