ਕੋਰੋਨਾ ਕਾਲ 'ਤੇ ਡਾ. ਕੁਮਾਰ ਵਿਸ਼ਵਾਸ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ
🎬 Watch Now: Feature Video
ਨਵੀਂ ਦਿੱਲੀ :ਡਾ. ਕੁਮਾਰ ਵਿਸ਼ਵਾਸ ਦੇਸ਼ ਵਿੱਚ ਹਿੰਦੀ ਕਵਿਤਾਵਾਂ ਦੇ ਮਸ਼ਹੂਰ ਕਵਿ ਹਨ, ਪਰ ਉਨ੍ਹਾਂ ਦੇ ਕਈ ਕਿਰਦਾਰ ਹਨ। ਕਦੇ ਉਹ ਮੰਚ ਉੱਤੇ ਕਵਿਤਾਵਾਂ ਪੜ੍ਹਦੇ ਨਜ਼ਰ ਆਉਂਦੇ ਹਨ ਤੇ ਕਦ ਪ੍ਰੇਮ ਦੇ ਗੀਤ ਸੁਣਾਉਂਦੇ ਹੋਏ ਨਜ਼ਰ ਆਉਂਦੇ ਹਨ। ਉਹ ਅੰਨਾ ਅੰਦੋਲਨ ਦੇ ਧਰਨੇ ਤੋਂ ਲੈ ਕੇ ਚੋਣਾਂ, ਰਾਜਨੀਤੀ ਤੱਕ ਵੀ ਨਜ਼ਰ ਆਏ। ਫਿਲਹਾਲ ਰਾਜਨੀਤੀ ਪਰੇ ਹੋ ਕੇ ਮੌਜੂਦਾ ਸਮੇਂ ਵਿੱਚ ਕੁਮਾਰ ਵਿਸ਼ਵਾਸ ਸਮਾਜ ਸੇਵਾ ਕਰ ਰਹੇ ਹਨ। ਕੋਵਿਡ ਕੇਅਰ ਕਿੱਟ, ਪਲਾਜ਼ਮਾਂ ਐਪ ਵਰਗੀ ਕਈ ਪਹਿਲ ਕਰਕੇ ਡਾ. ਕੁਮਾਰ ਵਿਸ਼ਵਾਸ ਨੇ ਉਨ੍ਹਾਂ ਲੋਕਾਂ ਦੀ ਮਦਦ ਕਰ ਰਹੇ ਹਨ, ਜਿਨ੍ਹਾਂ ਨੂੰ ਸਰਕਾਰ, ਪ੍ਰਸ਼ਾਸਨ ਤੋਂ ਮਦਦ ਨਹੀਂ ਮਿਲ ਰਹੀ ਹੈ। ਕਿਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਉਹ ਸਾਹਮਣਾ ਕਰ ਰਹੇ ਹਨ ਅਤੇ ਅੱਗੇ ਉਨ੍ਹਾਂ ਦਾ ਕੀ ਪਲਾਨ ਹੈ, ਇਨ੍ਹਾਂ ਪਹਿਲੂਆਂ ਉੱਤੇ ਕੁਮਾਰ ਵਿਸ਼ਵਾਸ ਨਾਲ ਈਟੀਵੀ ਭਾਰਤ ਦੇ ਦਿੱਲੀ ਦੇ ਸਟੇਟ ਹੈਡ ਵਿਸ਼ਾਲ ਸੂਰਯਾਕਾਂਤ ਨੇ ਕੀਤੀ ਗੱਲਬਾਤ। ਨਾਂ ਸੱਤਾ, ਨਾਂ ਸੰਗਠਨ, ਅਤੇ ਵਰਕਰ, ਤੋਂ ਬਿਨਾਂ ਹੀ ਉਹ ਕੋਰੋਨਾ ਕਾਲ 'ਚ ਇਕੱਲੇ ਲੋਕਾਂ ਦੀ ਕਿਸ ਤਰ੍ਹਾਂ ਮਦਦ ਕਰਦੇ ਹਨ। ਵੇਖੋ ਵੀਡੀਓ
TAGGED:
ਕਵਿ ਕੁਮਾਰ ਵਿਸ਼ਵਾਸ