ਪੰਜ ਦਿਨ ਬਾਅਦ, ਸੁਰੰਗ ਦੇ ਅੰਦਰੋਂ 'ਜੀਵਨ' ਦੀ ਉਮੀਦ - Uttarakhand Chamoli News
🎬 Watch Now: Feature Video
ਦੇਹਰਾਦੂਨ: ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਜੀਤੇਂਦਰ ਧਨਾਈ ਦੀ ਭੈਣ ਸੀਮਾ ਨੇ ਕਿਹਾ ਕਿ ਉਹ ਲਗਾਤਾਰ ਪੰਜ ਦਿਨਾਂ ਤੋਂ ਆਪਣੇ ਭਰਾ ਨੂੰ ਫੋਨ ਰਹੀ ਹੈ। ਲਗਾਤਾਰ 5 ਦਿਨਾਂ ਤੋਂ ਉਨ੍ਹਾਂ ਦੇ ਫੋਨ ਤੇ ਰਿੰਗ ਜਾ ਰਹੀ ਸੀ। ਅਚਾਨਕ ਅੱਜ ਉਨ੍ਹਾਂ ਨੇ ਫੋਲ ਚੱਕਿਆ। ਉਨ੍ਹਾਂ ਨੇ ਹੈਲੋ ਕਿਹਾ ਅਤੇ ਫਿਰ ਉਨ੍ਹਾਂ ਦਾ ਫੋਨ ਬੰਦ ਹੋ ਗਿਆ। ਇਸ ਤੋਂ ਬਾਅਦ ਜਤਿੰਦਰ ਦੇ ਘਰ 'ਚ ਖਲਬਲੀ ਮੱਚ ਗਈ। ਜਤਿੰਦਰ ਬੀਤੇ 5 ਦਿਨਾਂ ਤੋਂ ਸੁਰੰਗ ਵਿੱਚ ਫਸਿਆ ਹੋਇਆ ਹੈ। ਜਤਿੰਦਰ ਦੀ ਭੈਣ ਸੀਮਾ ਇਸ ਸਮੇਂ ਬਹੁਤ ਪਰੇਸ਼ਾਨ ਹੈ।