ਖੇਤੀ ਬਿੱਲ ਰੱਦ ਕਰਵਾਓਣ 'ਤੇ ਬਜਿੱਦ ਕਿਸਾਨ

🎬 Watch Now: Feature Video

thumbnail
ਦਿੱਲੀ: ਦਿੱਲੀ ਦੇ ਵਿਗਿਆਨ ਭਵਨ ਵਿਖੇ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਕਾਰ ਚੌਥੀ ਬੈਠਕ ਲੱਗਭਗ ਪੰਜ ਘੰਟਿਆਂ ਤੋਂ ਜਾਰੀ ਹੈ ਅਤੇ ਕਿਸਾਨਾਂ ਨੇ ਸਰਕਾਰ ਨੂੰ ਖੇਤੀ ਕਾਨੂੰਨਾਂ ਨੂੰ ਵਾਪਿਸ ਲੈਣ ਦੀ ਗੱਲ ਕਹੀ ਹੈ। 40 ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਇਸ ਬੈਠਕ ਵਿੱਚ ਮੌਜੂਦ ਹਨ ਅਤੇ ਇਸ ਦੌਰਾਨ ਕਿਸਾਨਾ ਨੇ ਸਰਕਾਰ ਤੋਂ ਰੋਟੀ-ਪਾਣੀ ਲੈਣ ਤੋਂ ਇਨਕਰ ਕਰ ਦਿੱਤਾ ਅਤੇ ਅੱਜ ਉਹ ਆਪਣਾ ਖਾਣਾ ਅਤੇ ਪੀਣ ਦਾ ਪਾਣੀ ਵੀ ਐਂਬੂਲੈਂਸ ਵਿੱਚ ਨਾਲ ਲੈ ਕੇ ਆਏ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.