ਕਰੂਜ਼ ਡਰੱਗ ਮਾਮਲਾ: ਸੈਨਟਰੀ ਪੈੜ 'ਚ ਡਰੱਗ ਲੁਕਾ ਕੇ ਲਿਆਈ ਸੀ ਕੁੜੀ - ਆਰੀਅਨ ਖਾਨ
🎬 Watch Now: Feature Video
ਮੁੰਬਈ: ਪਿਛਲੇ ਦਿਨੀਂ ਐਨ.ਸੀ.ਬੀ ਵਲੋਂ ਕਰੂਜ਼ ਡਰੱਗ ਮਾਮਲੇ 'ਚ ਛਾਪਾ ਮਾਰ ਕੇ ਕਈ ਨੌਜਵਾਨਾਂ ਦੀ ਗ੍ਰਿਫ਼ਤਾਰੀ ਕੀਤੀ ਸੀ। ਜਿਸ 'ਚ ਅਦਾਕਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਦਾ ਨਾਮ ਵੀ ਸ਼ਾਮਲ ਸੀ। ਇਸ 'ਚ ਐਨ.ਸੀ.ਬੀ ਵਲੋਂ ਮੁਨਮੁਨ ਧਮੀਚਾ ਨਾਮ ਦੀ ਲੜਕੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ 'ਚ ਐਨ.ਸੀ.ਬੀ ਵਲੋਂ ਵੀਡੀਓ ਜਾਰੀ ਕੀਤਾ ਗਿਆ ਅਤੇ ਦੱਸਿਆ ਕਿ ਡਰੱਗ ਲਕਾਉਣ ਲਈ ਬੇਹੱਦ ਮਹਿਫੂਜ਼ ਤਰੀਕੇ ਵਰਤੇ ਗਏ ਸਨ। ਉਨ੍ਹਾਂ ਦੱਸਿਆ ਕਿ ਲੜਕਿਆਂ ਵਲੋਂ ਆਪਣੇ ਬੂਟਾਂ 'ਚ ਡਰੱਗ ਲੁਕਾਈ ਗਈ ਸੀ, ਜਦਕਿ ਲੜਕੀਆਂ ਵਲੋਂ ਸੈਨੇਟਰੀ ਪੈਡ 'ਚ ਡਰੱਗ ਲੁਕਾ ਕੇ ਰੱਖੀ ਸੀ। ਐਨ.ਸੀ.ਬੀ ਮੁਤਾਬਿਕ ਮੁਨਮੁਨ ਧਮੀਚਾ ਨੇ ਵੀ ਸੈਨੇਟਰੀ ਪੈਡ ਡਰੱਗ ਦੀ ਗੋਲੀ ਲੁਕਾਈ ਹੋਈ ਸੀ।
Last Updated : Oct 9, 2021, 8:00 PM IST