ਭਾਜਪਾ ਸਾਂਸਦ ਸਾਧਵੀ ਪ੍ਰੱਗਿਆ ਨੇ ਲੱਭਿਆ ਕੋਰੋਨਾ ਦਾ ਇਲਾਜ - coronavirus update in india
🎬 Watch Now: Feature Video
ਭੋਪਾਲ: ਜਿਥੇ ਇੱਕ ਪਾਸੇ ਪੂਰਾ ਵਿਸ਼ਵ ਕੋਰੋਨਾ ਵਾਇਰਲ ਦਾ ਇਲਾਜ ਲੱਭਣ ਲਈ ਦਿਨ ਰਾਤ ਮਿਹਨਤ ਕਰ ਰਿਹਾ ਹੈ ਉਥੇ ਹੀ ਭੋਪਾਲ ਤੋਂ ਭਾਜਪਾ ਦੀ ਸੰਸਦ ਮੈਂਬਰ ਸਾਧਵੀ ਪ੍ਰੱਗਿਆ ਨੂੰ ਕੋਰੋਨਾ ਵਾਇਰਸ ਦਾ ਇਲਾਜ਼ ਲੱਭਣ ਦਾ ਦਾਅਵਾ ਕੀਤਾ ਹੈ। ਇੱਕ ਸਮਾਗਮ ਦੌਰਾਨ ਸਾਧਵੀ ਨੇ ਲੋਕਾਂ ਨੂੰ ਕਿ ਗਾਂ ਦਾ ਮੂਤਰ ਪੀਂਦੇ ਹੋ ਤਾਂ ਤੁਹਾਨੂੰ ਕੋਰੋਨਾ ਨਹੀਂ ਹੋਵੇਗਾ ਜੋ ਕਿ ਹੈਰਾਨ ਕਰ ਦੇਣ ਵਾਲਾ ਸੀ। ਉਸ ਨੇ ਕਿਹਾ ਕਿ ਮੈਂ ਗਾਂ ਦਾ ਮੂਤਰ ਪੀਂਦੀ ਹਾਂ ਜਿਸ ਕਾਰਨ ਮੈਨੂੰ ਕੋਰੋਨਾ ਨਹੀਂ ਹੋ ਸਕਦਾ ਤੇ ਨਾ ਹੀ ਹੋਵੇਗਾ। ਹਾਲਾਂਕਿ ਸਾਵਧੀ ਦੇ ਇਸ ਬਿਆਨ ਦੀ ਹਰ ਪਾਸੇ ਅਚੋਲਨਾ ਹੋ ਰਹੀ ਸੀ, ਪਰ ਹੈਰਾਨੀ ਦਾ ਗੱਲ ਇਹ ਹੈ ਕਿ ਸਾਧਵੀ ਪ੍ਰੱਗਿਆ ਦੇ ਦਫ਼ਤਰ ਦੇ ਸਾਰੇ ਲੋਕ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ ਤੇ ਉਹ ਖੁਦ ਵੀ ਬਿਮਾਰ ਰਹਿੰਦੇ ਹਨ।