ਮਹਾਤਮਾ ਗਾਂਧੀ ਦੇ ਜੀਵਨ ਦੀਆਂ ਮੁੱਖ ਘਟਨਾਵਾਂ ਦੀ ਸਮਾਂ-ਰੇਖਾ - ਗਾਂਧੀ ਜਯੰਤੀ ਦਿਵਸ
🎬 Watch Now: Feature Video
2 ਅਕਤੂਬਰ 2020 ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 151 ਵੀਂ ਜਯੰਤੀ ਨੂੰ ਮਨਾਇਆ ਜਾ ਰਿਹਾ ਹੈ। ਆਓ ਮਹਾਤਮਾ ਗਾਂਧੀ ਦੇ ਜੀਵਨ ਦੇ ਮੁੱਖ ਸਮਾਗਮਾਂ ਅਤੇ ਮੀਲ ਪੱਥਰਾਂ 'ਤੇ ਝਾਤ ਮਾਰੀਏ, ਜਿਨ੍ਹਾਂ ਦੇ ਆਦਰਸ਼ਾਂ ਅਤੇ ਸੋਚ ਨੂੰ ਅਜੇ ਵੀ ਵਿਸ਼ਵ ਭਰ ਵਿੱਚ ਸਤਿਕਾਰਿਆ ਜਾਂਦਾ ਹੈ।