ਕੋਵਿਡ-19: ਲੰਡਨ ਦੇ 9 ਸਾਲ ਦੇ ਬੱਚੇ ਨੇ PM ਮੋਦੀ ਨੂੰ ਕੀਤੀ ਅਪੀਲ - london child
🎬 Watch Now: Feature Video

ਕੋਰੋਨਾ ਵਾਇਰਸ ਦੇ ਚਲਦਿਆਂ ਭਾਰਤ ਵਿੱਚ 21 ਦਿਨਾਂ ਦੀ ਤਾਲਾਬੰਦੀ ਕੀਤੀ ਗਈ ਹੈ। ਇਸ ਦੇ ਨਾਲ ਹੀ ਭਾਰਤ ਵਿੱਚ ਸਾਰੇ ਅਵਾਜਾਈ ਦੇ ਸਾਧਨਾਂ ਉੱਤੇ ਵੀ ਰੋਕਥਮ ਲੱਗਾ ਦਿੱਤੀ ਗਈ ਹੈ ਤਾਂ ਜੋ ਇਸ ਮਹਾਮਾਰੀ ਉੱਤੇ ਕਾਬੂ ਪਾਇਆ ਜਾ ਸਕੇ। ਇਸੇ ਦਰਮਿਆਨ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ 9 ਸਾਲ ਦਾ ਬੱਚਾ ਭਾਰਤ ਸਰਕਾਰ ਨੂੰ ਬੇਨਤੀ ਕਰ ਰਿਹਾ ਹੈ ਕਿ 2-3 ਦਿਨਾਂ ਲਈ ਫਲਾਈਟਾਂ ਚਲਾ ਦਿੱਤੀਆਂ ਜਾਣ ਤਾਂ ਉਸ ਦਾ ਪਿਤਾ ਜੋ ਕਿ ਪੰਚਕੂਲਾ ਵਿੱਚ ਫਸੇ ਹੋਏ ਹਨ ਵਾਪਸ ਲੰਡਨ ਪਰਤ ਸਕਣ ਤੇ ਆਪਣੇ ਪਰਿਵਾਰ ਨੂੰ ਮਿਲ ਸਕਣ।
Last Updated : Apr 5, 2020, 9:43 AM IST