ਦੁਕਾਨਾਂ ‘ਤੇ ਕਬਜ਼ੇ ਲਈ 2 ਧਿਰਾਂ ਆਹਮੋ-ਸਾਹਮਣੇ - not taking action against the police
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-14841256-458-14841256-1648279989655.jpg)
ਅੰਮ੍ਰਿਤਸਰ: ਇਤਿਹਾਸਕ ਨਗਰ ਛੇਹਰਟਾ ਦੇ ਵਿਖੇ 2 ਦੁਕਾਨਾਂ (Shops) ‘ਤੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਆਹਮੋ ਸਾਹਮਣੇ ਹੋ ਗਈਆਂ ਹਨ। ਪਹਿਲੀ ਧਿਰ ਦਾ ਇਲਜ਼ਾਮ (Accusation) ਹੈ ਕਿ ਉਹ ਬੀਤੇ ਤਕਰੀਬਨ 10-15 ਸਾਲਾਂ ਤੋਂ ਇੱਥੇ ਦੁਕਾਨਦਾਰੀ ਕਰ ਰਿਹਾ ਹੈ, ਪਰ ਅੱਜ ਜਦੋਂ ਉਨ੍ਹਾਂ ਨੇ ਆਪਣੀ ਦੁਕਾਨ (Shops) ਖੋਲ੍ਹੀ ਤਾਂ ਦੂਜੀ ਧਿਰ ਨੇ ਉਨ੍ਹਾਂ ਦਾ ਸਮਾਨ ਚੁੱਕ ਕੇ ਬਾਹਰ ਸੁੱਟ ਦਿੱਤਾ ਹੈ। ਉਨ੍ਹਾਂ ਨੇ ਦੂਜੀ ਧਿਰ ‘ਤੇ ਹਥਿਆਰਾਂ ਨਾਲ ਹਮਲਾ (Attack With weapons) ਕਰਨ ਦੇ ਵੀ ਇਲਜ਼ਾਮ ਲਗਾਏ ਹਨ। ਦੂਜੇ ਪਾਸੇ ਦੂਜੀ ਧਿਰ ਦਾ ਕਹਿਣਾ ਹੈ ਕਿ ਉਹ ਦੁਕਾਨਾਂ (Shops) ਉਨ੍ਹਾਂ ਦੇ ਪਿਤਾ ਦੇ ਨਾਮ ਹਨ, ਪਰ ਇਹ ਲੋਕ ਧੱਕੇ ਨਾਲ ਦੁਕਾਨਾਂ (Shops) ‘ਤੇ ਕਬਜ਼ਾ ਕਰ ਰਹੇ ਹਨ।
Last Updated : Feb 3, 2023, 8:21 PM IST